More from Blessed
You might also like
Description
Download more Ammy Virk MP3s. More songs: Tu Rehnuma, Gucci MP3 download.
Details
What people say
ਸਟਾਰਟਿੰਗ ਵਿਚ ਜੋ ਆਵਾਜ਼ ਹੈ ਉਹ ਦਾਸ ਦੀ ਹੈ ਭਾਈ ਮਨਜੀਤ ਸਿੰਘ ਜੀ ਭਾਈ ਜਗਜੀਤ ਸਿੰਘ ਜੀ
He is the next Diljit 🔥🔥
Ammy Virk X Diljit Dosanjh 🔥
ਜਿਹੜੇ ਵੀਰ ਨੇ ਇਹ ਗੀਤ ਲਿੱਖਿਆ ਗੁਰਸੇਵਕ ਪਖੌਕੇ ਬਹੁਤ ਹੀ ਗਰੀਬ ਘਰ ਚੋ ਸੀ ਇਹ ਵੀਰ ਦੋ ਚਾਰ ਆਪ ਵੀ ਗੀਤ
ਕੀਤੇ ਨੇ ਉਵੀ ਸਾਰੇ ਬਹੁਤ ਘੈਟ ਨੇ ਤੇ ਆ ਦੇਖ ਲੋ ਅੱਜ ਐਮੀ ਬਾਈ ਤੱਕ ਵੀ ਪਹੁਚ ਹੋ ਗਈ ਤਾਹੀ ਦੇਖ ਲਾ ਬਾਬੇ ਨੇ ਬਾਹ ਨਹੀ ਫੜੀ ਜਫੀ ਪਾਈ ਆ ਜੇ ਵੀਰ ਮੇਰਾ ਕਮੈਟ ਦੇਖਦਾ ਹੋਵੇ ਤਾ ਵੀਰੇ ਮੈ ਪਹਿਚਾਨ ਲਿਆ ਤੇਨੁੰ ਕਿਉ ਕੇ ਮੈ ਵੀ ਗੀਤ ਲਿੇਖਦਾ ਤੇ ਤੇਰੇ ਸੁਣਦਾ ਵਾ ❤
ਬਾਬਾ ਮਿਹਰ ਭਰਿਆ ਹੱਥ ਰੱਖੇ ਸਰਬੱਤ ਲੋਕਾਈ ਉੱਪਰ 🙏🏻🫶🏻 ਬਾਬੇ ਨੇ ਜੱਫ਼ੀ ਪਾਈ ਐ ਫੜੀ ਨੀ ਕੱਲੀ ਬਾਂਹ।।
@Jagmeet_Sandhu_13-13
ਬਾਈ ਐਦਾਂ ਲੱਗਦਾ ਜਿਵੇਂ ਇਹ ਗੀਤ ਮੇਰੀ ਹੁਣ ਦੀ ਲਾਈਫ ਤੇ ਹੀ ਗਾਇਆ ਵਾ । ਬਾਬੇ ਦਾ ਹੱਥ ਸਿਰ ਤੇ ਹੋਵੇ ਜਿਸਨੇ ਕਰੋੜਪਤੀ ਬਣਾਉਣਾ ਮੈਨੂੰ ੧:੧੭ ਨੂੰ love you God ❤🎉🎉
@sardarG-13y
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ ਜਿਸਦਾ ਰੱਬ ਹੱਥ ਫ਼ੜਦਾ,ਸਾਡੀ ਹੀ ਗਲ਼ਤੀ ਹੋਵੇਗੀ ਕੋਈ ਨਾ ਕੋਈ ਜਿਸ ਕਰਕੇ ਸਾਡੇ ਤੋਂ ਉਸਨੇ ਮੁੱਖ ਮੋੜ ਰੱਖਿਆ 🙏🏻
@sarbjitsingh-tr3gk
ਬਹੁਤ ਚੰਗਾ ਲੱਗਾ
ਆਪਣੇ ਪਿੰਡ ਦਾ ਸਨਮਾਨ ਕੀਤਾ
ਜੀਓ ਖੁਸ਼ ਰਹੋ
@SohnaPunjabSPMediapunjab
diljit paji & ammy virk seen very good
@TanishPanwar-72-lp
ਬਿਲਕੁਲ ਸੱਚ ਕਿਹਾ ਵੀਰ ਐਮੀ ਵਿਰਕ ਨੇ ਐਮੀ ਦੀ ਬਾਂਹ ਬਾਬੇ ਨਾਨਕ ਨੇ ਫੜੀ ਤੇ ਮੇਹਰ ਦਾ ਹੱਥ ਵੀ ਪੂਰਾ ਰੱਖਿਆ ਵਾਹਿਗੁਰੂ ਜੀ
@JagtarsinghSingh-k1n
More songs to explore
Free Zomato coupons for music lovers
Delivered to your inbox weekly