Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
ਤੇਰਾ ਨਾਮ ਬੈਂਚ ਤੇ ਖੁਣਨ ਜਿਹੇ ਲੱਗੇ ਸੀ,
ਰੀਝਾਂ ਸਧਰਾਂ ਆਪਾਂ ਬੁਣਨ ਜਿਹੇ ਲੱਗੇ ਸੀ,
ਇਸ਼ਕ ਜਿਹਾ ਹੋ ਗਿਆ ਲਗਦਾ ਏ,
ਗੀਤ ਅਰਜਨ ਦਾ ਸੁਣਨ ਜਿਹੇ ਲੱਗੇ ਸੀ।
🔥🔥🔥❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Kulbir jhinjer lai vi like tan banda aa💪ਕਾਲਜ ਚ ਬਿੱਲੋ ਝਿੰਜਰ ਸੀ ਸੁਣਦੇ ਨੀ ❤️
Killer lyrics 🔥🔥 singing composition lyrics on fire
Saroor album on top ❤🎉
Legend never die 💪👑
@Daaku01
ਅਰਜਣ ਤਾ ਹੌਲੀ ਹੌਲੀ ਨਿਰੀ ਅੱਗ ਹੀ ਬਣਦਾ ਜਾਂਦਾ 👌👌♥️🔥🔥🔥🔥🔥
@PrabhjotSingh-uq9iy
ਚਾਹਾਂ ਤੋਂ ਕੌਫੀਆਂ ਤੇ ਆਯੇ ਤੇਰੇ ਕਰਕੇ, ਜਿਊਂਦਾ ਅਰਜਣ ਹੋਗਿਆ ਨੀਂ ਤੇਰੇ ਉੱਤੇ ਮਰਕੇ ! ❤️❤️
@JobanKang
Revisited my college days during playing the song!! Hat's off 🙌
@tusharbishnoi1292
ਆਪਾਂ ਤਾਂ ਸਕੂਲ ਟਾਈਮ ਤੋਂ ਝਿੰਜਰ ਸੁਣਦੇ ਆਉਂਦੇ ਹਾਂ 😊😊
@BALWINDERSINGH-kl7fd
ਝਿੰਜਰ ਆਪਾਂ ਤਾਂ ਝਿੰਜਰ ਨੂੰ ਸਕੂਲ ਟਾਇਮ ਤੋਂ ਸੁਣਦੇ ਆਉਦੇ ਹਾਂ ਜਦੋਂ ਵੇਹਲੀ ਜਨਤਾ ਗਾਣਾ ਆਇਆ ❤❤
@BALWINDERSINGH-kl7fd
More songs to explore
Browse by Genre
More by Arjan Dhillon, MXRCI
See allArjan Dhillon, MXRCI unreleased tracks — be the first to hear them