Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
ਅੱਜ ਵੀ ਯਕੀਨ ਨਹੀਂ ਹੋ ਰਿਹਾ ਕਿ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਤੇ ਰਹਿੰਦੀ ਦੁਨੀਆਂ ਤੱਕ ਤੇਰੇ ਗੀਤ ਚੱਲਣਗੇ ਸਾਡੇ ਦਿਲਾਂ ਦੇ ਵਿਚ ਹਮੇਸ਼ਾ ਵੱਸਦਾ ਰਹੇਗਾ 😭😭😭😭😭
2024 chh kon kon sunda eeh wala song 💥🤘
'Moose wala Jatt naiyo mitna'
This line touched my heart. RIP Legend♥️
ਲੈ ਬਾਈ ਸਾਰੇ ਜਾਣੇ ਖਿੱਚ ਲਓ ਤਿਆਰੀ 💯💯
ਤੇਰੇ 21 ਆ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆਂ ✍️........
Atttt gana ✍️ likheya Sidhu Bai ne
Kise kise nu vadia lagya ❤️❤️❤️
🔥🔥🔥🔥🔥🔥🔥🔥🔥🔥🔥🔥🔥
@preetthind5854
ਅਣਖੀ ਆ ਗੀਤ ਜੱਟ ਦੇ
ਸਿਰਾ ਤੋ ਨਾ ਲਾਉਂਦੇ ਚੁਨੀਆ
ਓਹ ਤੇਰੇ 21 ਸਾਲਾਂ ਦੇ ਜੱਟ ਨੂੰ
22 ਕਹਿੰਦੀ ਦੁਨੀਆ
ਸਿਰਾ ਉਸਤਾਦ💪💪💪
@gurjeetsidhu2092
22 di entry kihnu kihnu psand aayi babbe 🔥🔥🔥🕑
Sirraaa
@sukhveerak6235
ਵੱਡਾ ਖੱਬੀ ਖਾਨ ਖੂੰਜੇ ਲਾਤਾ ਬੱਲੀਏ.ਵੇਖ ਅਾਟੇ ਵਾਂਗੂੰ ਪਿਆ ਗੁੱਨਿਆਂ....ਤੇਰੇ 21 ਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ....💪💪
@daljitsingh1100
Rest in power jatta...tu saari umar yaad rahuga bai...sidhu veer vrge heere 100 saala vich ek baar aaunde ney
@nirbhaygrewal1398
ਪਤਾ ਨਹੀਂ ਕੀ ਖਿੱਚ ਸੀ ਇਸ ਬੰਦੇ ਚ,
ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ ।
ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤
@S4-SAHIL
More songs to explore
Browse by Genre
Free ₹150 Ola/Uber ride credit
Delivered to your email