You might also like
Description
More songs: Chinaron Se, Toh Phir Aao (Dobara) MP3 download.
Details
What people say
ਵੀਰ ਅੱਜ 08-10-2025 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ 😢😢😢
ਬਾਈ ਤੇਰਾ ਇਹ ਗੀਤ ਜਦੋ ਵੀ ਸੁਣਦਾ ਜਾਂ ਇਸ ਵੀਡੀਓ ਨੂੰ ਵੇਖ ਦਾ ਤਾ ਮੈਂ ਅੰਦਰੋ ਅੰਦਰੀ ਰੋਣ ਲੱਗ ਜਾਂਦਾ ਹਾਂ ਮੇਰੀ ਪਤਨੀ ਵੀ ਸੇਮ ਇਦਾ ਹੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸਾਡਾ ਤਲਾਕ ਹੋ ਗਿਆ ਮੈਂ ਬਹੁਤ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਉਹ ਵੀ ਕਰਦੀ ਸੀ ਪਤਾ ਨਹੀਂ ਕਿ ਹੋ ਗਿਆ ਜਦ ਵੀ ਇਹ ਗੀਤ ਸੁਣਦਾ ਤਾਂ ਰੌਣ ਆ ਜਾਂਦਾ😢 ਕਿਸੇ ਨੂੰ ਭੁੱਲਣਾ ਬਹੁਤ ਔਖਾ ਮੈਂ ਅੱਜ ਵੀ ਅਪਣੀ ਪਤਨੀ ਨੂੰ ਬਹੁਤ ਯਾਦ ਕਰਦਾ ਪਰ ਉਹ ਹੁਣ ਮੈਨੂੰ ਭੁਲੀ ਬੈਠੀ ਆ ਆਪਣੀ ਮਾਂ ਦੇ ਮਗਰ ਲੱਗੀ ਆ ਮੇਰਾ ਘਰ ਤਾਂ ਮੇਰੀ ਸੱਸ ਨੇ ਬਰਬਾਦ ਕਰਤਾ😢
💔 ਰਾਜਵੀਰ ਜਵਾਂਦਾ ਵਰਗੇ ਗਾਇਕ ਸਦੀਵਾਂ ਨਹੀਂ ਆਉਂਦੇ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਉਸਦੀ ਆਵਾਜ਼, ਮੁਸਕਾਨ ਤੇ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦੀਆਂ ਰਹਿਣਗੀਆਂ। 🙏🕊
Jawanda veer ਜਦੋਂ ਆਉਂਦਾ ਕੁਝ ਨਵਾਂ ਹੀ ਲੈ ਕੇ ਆਉਂਦਾ
Bahut vadiya song hai veer
Rajvir Bai and his family needs wishes and support at this time.
@crazy_mehkma_in
ਧੋਖਾ ਕਰ ਗਿਆ ਜਵੰਦਿਆ 😭ਕਿੱਥੋਂ ਲੱਭੀਏ ਤੈਨੂੰ ਦੱਸ 😭 ਤੇਰਾ ਘਾਟਾ ਨੀ ਪੂਰਾ ਹੋਣਾ 💔
@rajwindersingh-lj8iu
ਮਿੱਟੀ ਵਾਲਾ ਗਾਣਾ ਸੁਣ ਕੇ ਹੰਝੂ ਆ ਜਾਂਦੇ ਬਾਈ ਜੀ
@sammerkumar131
ਅੱਖਾਂ ਭਰ ਆਈਆਂ ਵੀਰ ਦੇ ਗਾਣੇ ਬਹੁਤ ਵਧੀਆ ਹੁੰਦੇ ਨੇ ਫੈਮਿਲੀ ਵਿੱਚ ਬੈਠ ਕੇ ਸੁਣ ਸਕਦੇ ਹਾਂ ਪਰ ਅੱਜ ਵੀਰ ਦੀ ਹਾਲਤ ਨਾਜ਼ੁਕ ਹੈ ਵਾਹਿਗੁਰੂ ਜੀ ਵੀਰੇ ਨੂੰ ਜਲਦੀ ਠੀਕ ਕਰ ਦੋ 🙏🙏🙏🙏🙏
@deephardeep6248
ਯਾਰ ਨਖਰੇ ਕੁੜੀ ਰਾਜਵੀਰ ਬਾਈ ਕੋਲ ਕਰਦੀਆ ਖੁਸ਼ ਮੈਂ ਹੋ ਰਿਹਾ 😂🙈
@ManjinderSinghManjinderS-or7kn
ਰਾਜਵੀਰ ਜਵੰਧਾ ਬਾਈ ਜੀ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ। ਸਾਰੇ ਮਿਲ ਕੇ ਪਰਮਾਤਮਾ ਅੱਗੇ ੳਹਨਾ ਦੀ ਲੰਬੀ ਉਮਰ ਲਈ ਅਰਦਾਸ ਕਰੀਏ
🙏
@dilvar2051
MakeMyTrip ₹500 off your next trip
Exclusive subscriber deal