You might also like
Description
More songs: C.R.E.A.M POSSE, Baarish Ka Mausam MP3 download.
Details
What people say
Thnq so much tusi gaaneya nu ehna pyar de rahe o ❤ … Kida laggi video ??
ਹੁਣ ਨਾ ਦੂਰੀ ਪੇ ਜਾਵੇ ਅੰਦਰੋ ਅੰਦਰੀ ਡਰਦੀ ਦੇ
ਯਾਦ ਕਹਾਣੀ ਆ ਜਾਂਦੀ ਆ ਲਾਹੌਰ ਤੇ ਅੰਬਰਸਰ ਦੀ ਵੈ
ਐਸੇ ਵਿੱਛੜੇ ਅੱਜ ਤਾਈਂ ਨਾ ਟੱਕਰੇ ਨੇ
ਔਖਾ ਜੌਹਲ ਹਾਏ ਰੁਸਿਆ ਪੀਰ ਮਨਾਉਣਾ ਵੈ
ਆਪਾ ਜਿਹੜੇ ਮੁੱਦਤ ਪਹਿਲੇ ਵਿੱਛੜੇ ਸੀ
ਲਗਦਾ ਯੇ ਹੁਣ ਮੇਲ ਦੁਬਾਰਾ ਹੋਣਾ ਯੇ 💔🙌
ਵੈਸੇ ਵਿੱਛੜੇ ਦਾ ਮੇਲ ਤਾ ਕਿੱਥੇ ਹੁੰਦੇ ਨੇ ਪਰ ਗਾਣੇ ਨੂੰ ਸੁਣ ਕੇ ਸਕੂਨ ਜਰੂਰ ਆਂਦਾ 💐❤️🩹😊
ਕਾਹਨੂੰ ਮੇਲ ਦੁਬਾਰਾ ਹੁੰਦਾ ਜੱਟਾ ਦੁਨੀਆਂ ਬਹੁਤ ਵੱਡੀ ਐ👍🙏
ਜੌਹਲਾਂ.. ਜੌਹਲਾਂ.. ਜੌਹਲਾਂ... ਬਾ ਕਮਾਲ ਲਿਖਤ ਹੈ ਤੇ ਆਵਾਜ਼ ਤਾਂ ਕੀ ਕਹਿਣੇ..... 💕 ਵੀਡੀਓ ਵੀ ਬਹੁਤ ਪਿਆਰੀ ਬਣਾਈ ਹੈ..... Ending emotional ਕਰ ਦਿੱਤੀ.. ❤️
Sunya si vichhde hoye kde nhi milde pr eh gana sunke . ਇੰਝ ਲਗਦਾ ਜਿਵੇਂ ਮੇਲ ਦੁਬਾਰਾ ਹੋਣਾ ਐ ❤
@Shinchan-o4i
Anyone today?😂
@Dua.....Fatima......25
ਕਮਾਲ ਦਾ ਸਿੰਗਰ ਆ ਯਾਰ, ਵੀਰੇ ਦਾ ਗੋਣ ਦਾ ਤਰੀਕਾ, ਉਪਰੋਂ ਕਲਮ ਐਂਡ ਐਕਟਿੰਗ ਸਕਿੱਲਸ 💯❤
@hitpunjabi2981
Eda de song gaunde rho aj de time ch raule rappe to bina koi gaana ni
Ghaint song
@Princerauke1
ਬਹੁਤ ਸੁੰਦਰ ਲਿਖਤ ਤੇ ਗਾਇਕੀ ਵੀ ਬਾਕਮਾਲ 🌙❤️
@SandeepNorth
Recorded clip in room with guitar is much better then full song
@kamalpreetsingh9515
More songs to explore
CRED coins worth ₹500 — free
Redeem on rewards