You might also like
Description
Download more Chandra Brar MP3s. More songs: Kahaan Chale Gaye Ho Ram (From "Batwara 1947"), Top Tier Gabbru MP3 download.
Details
What people say
Hanji Guys Kive Lagya #Drivery
Comment Your Fav Line
Reels Banao & Tag Karo
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Hnji kiwe laggya DRIVERY kro comment ❤ te bnao reels vadh vadh 🙌🏾
ਕਿੰਨਾ ਪਿਆਰਾ ਗੀਤ ਯਾਰ ਬਾਰ ਬਾਰ ਸੁਣਨ ਨੂੰ ਮਨ ਕਰਦਾ , ਉਤੋਂ ਗੁਰਲੇਜ ਅਖਤਰ ਮੈਮ ਦੀ ਆਵਾਜ਼ ਬਾ ਕਮਾਲ ਹੈ । ❤❤
🙈…ਰਹੂ ਗੀ ਕੰਡਕਟਰ ਬਣ ਕੇ…🫶😘ਤੂੰ ਮੈਨੂੰ ਯਾਰਾ ਨਾਲ ਰੱਖ ਲਾ…..😎🇺🇸 bhaut shona song veere🎶🫶❤️
@Kaur_preet_aish
ਬਰਾੜਾਂ ਬਹੁਤ ਮਿਹਨਤ ਕੀਤੀ ਵੀਰ ਤੂੰ ਪਰ ਅੱਜ ਤੇਰੀ ਮਿਹਨਤ ਦਾ ਫਲ ਮਿਲ ਰਿਹਾ ਬਾਕਮਾਲ ਕਲਮ✍️ ਬਹੁਤ ਹੀ ਸੋਹਣਾ ਗਾਇਆ ਤੁਸੀਂ ਤੇ ਗੁਰਲੇਜ਼ ਜੀ ਨੇ ਬਹੁਤ ਹੀ ਘੈਂਟ ਮਿਊਜ਼ਿਕ ਮਿਕਸ ਸਿੰਘ ਬਾਈ ਨੇ ਬਹੁਤ ਹੀ ਸੋਹਣੀ ਵੀਡਿਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਰੂਹ ਖੁਸ਼ ਹੋ ਗਈ ਬਾਈ ਗੀਤ ਸੁਣ k❤❤
@pritpalsingh2069
ਮੁੱਛ ਦਾ ਸਵਾਲ ਓਦੋਁ ਬਣੇ ❤❤
ਜਦੋਂ ਕੱਟ ਮਾਰ ਕੇ ਬਿਗਾਨੀ ਲੰਘਜੇ 🎉🎉❤❤
@AmanSingh-q6y
ਦਿਲ ਕਰਦਾ ਏਹੀ ਗਾਣਾ ਸੁਣੀ ਜਾਵਾ,,,, ਡਰਾਈਵਰ ਮਹਿਕਮਾ ਜਿੰਦਾਬਾਦ❤❤❤
@Gurpreetsingh00-q8q
❤❤ ਮਾਲਵੇ ਵਾਲੇ
ਟਰੱਕਾਂ ਵਾਲੇ ਜ਼ਿੰਦਾਬਾਦ ❤
🇦🇺🇦🇺🇦🇺
@PBX29.93
ਬਾਈ ਕੋਈ ਲਾਬਜ ਹੀ ਨੀ ਕਣ ਲਏ ਬਸ ਸਿਰਾ ਕਰਤਾ,,,,, thx bro ਹੁਣ ਤਾਂ PRTC ਚ eh he vaj da ❤❤❤
@KulwinderGuri-um1en
More songs to explore
Free BGMI/Free Fire UC credits
Monthly gaming giveaway