More from ANYWAY
You might also like
Description
More songs: Tu Ladvayengi (From "Ishqnama"), Jatt MP3 download.
Details
What people say
ਮਿਲ ਜਾ ਮੇਰੇ ਮੁੱਕਣ ਤੋਂ ਪਹਿਲਾਂ 🤌
ਅੱਖਾਂ ਦੇ ਹੰਝੂ ਸੁਖ਼ਨ ਤੋਂ ਪਹਿਲਾਂ👁️
ਸੂਰਜ🌅 ਦੇ ਹੁੰਦਿਆਂ ਰਾਤ🌃 ਨਹੀਂ ਹੁੰਦੀ
ਤੇ ਸਿਵਿਆਂ ਵਿੱਚ ਮੁਲਾਕਾਤ ਨੀ ਹੁੰਦੀ🚫
Who is listening in June 2026?❤️
after one year this song gone viral ❤kon kon insta te snap to sunke aya❤❤
edit - 1.7 ke like pehli war mere comment te ene like hoye😂2026 chal pyaa wah
past te caste wali line bhut ghaint aa❤
For everyone who's reading this comment. Please make sure this song gose up top soon on every platform ❤. This is a good song 🎧. Please 🙏🏽
@Dhirvij203
ਮੈਂ ਕੀ ਲੈਣਾ ਦੱਸ ਤੇਰੀ ਕਾਸਟ ਤੇ ਪਾਸਟ ਤੋਂ ਕਿਦੇ ਨਾਲ ਰਹੀਂ ਯਾਰਾਂ ਗੱਲ ਤੇਰੀ ਲਾਸਟ ਤੋਂ 💯💯❣️❣️
@LovepreetSingh-b9i
Kon kon June vich Sun riha song 🤔🤔
@BobbyRai-iq6wx
👑🦅ਫੁੱਲਾਂ ਵਿੱਚੋ ਇੱਕ ਫੁੱਲ ਖਿੜਿਆ ਗੁਲਾਬ ਦਾ 🌹🌹🌹ਤੇਰਾ ਕੀ ਖਿਆਲ ਰੱਖਿਆ ਜਾਵੇ 💔🖤💫✨🤹♀️😭😭🙏🏽🙏🏽🙏🏽🙏🏽🙏🏽
@charanjeet6129
ਮੈਨੂੰ ਨਹੀਂ ਪਤਾ ਸੀ ਕਿ ਇਹ ਸੌਂਗ ਵੀ ਹੈਗਾ ਆ ਪਰ ਨਾ ਮੈਂ ਰੀਲ ਤੋਂ ਦੇਖ ਕੇ ਆਈ ਸੀ ਇਹ ਗਾਣਾ ਹਾਏ ਜਦੋਂ ਸੁਣਿਆ ਨਾ ਸੱਚੀ ਰੋਣ ਵਾਲਾ ਹਾਲ ਹੋ ਗਿਆ ਇਨਾ ਸੋਹਣਾ ਗਾਣਾ ਮੈਂ ਅਜੇ ਤੱਕ ਨਹੀਂ ਸੁਣਿਆ ਸੀ ਬਹੁਤ ਜ਼ਿਆਦਾ ਸੋਹਣਾ ਗਾਣਾ♥️♥️♥️
@officialcarttonvelly
25 bar sun liya 😂❤
😊
@animezoneee0
MakeMyTrip ₹500 off your next trip
Exclusive subscriber deal