Naam Jatt Da
38.9M plays · 128.8K likes
Artists & Credits
You might also like
Description
Download more Ekam Chanoli MP3s. More songs: Prada, Laung Laachi Title Track MP3 download.
Details
What people say
ਚੜਦੀਕਲ਼ਾ ਗਾਣੇ ਨੂੰ ਏਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਦਿਲੋਂ ਸ਼ੁਕਰੀਆ❤️🤗🌺
🎥 VIDEO Kiwe lggi zrur dsseo 🤗
Like Comment Share ✌️ Sath deo sare 💪
Keep Loving @ekamchanoli
@jassrecords
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾ ਕਮਾਲ ਜੀਉ ਜੱਟਾਂ ਰੱਬ ਤਰੱਕੀਆਂ ਬਖਸ਼ੇ ਵੀਰ ਨੂੰ,ਬਾਈ ਜੀ ਜੇ ਨੰਬਰ ਮਿਲ ਸਕਦਾ ਯਰ ਗੀਤ ਵਿਖਾਉਣੇ ਆ ਬਾਈ ਨੂੰ ਜੀਉ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ❤️❤️❤️
ਬਹੁਤ ਸੋਹਣਾ ਗੀਤ ਲਿਖਿਆ❤❤❤❤❤
ਬਹੁਤ ਵਧੀਆ...ਲਾਭ ਸਿੰਘ ਉਗੋਕੇ ਦੀ ਜਿੰਦਗੀ ਤੋਂ ਪੇ੍ਰਨਾ ਲੈ ਬਣਾਈ ਵੀਡੀਓ ਵਧੀਆ ਲੱਗੀ,ਸਮੁੱਚੀ ਟੀਮ ਨੂੰ ਮੁਬਾਰਕਬਾਦ ਜੀਉ
Best Song I have Ever Heard. Great Veer 👍 Waheguru Ji Mehar Karen Thank You
@mukhtiarsingh7249
I luv this song.. My favourite song ❤️
@mairamishra5945
ਇਸ ਤਰ੍ਹਾਂ ਦੇ ਗੀਤ ਬੰਦੇ ਦੇ ❤ ਵਿਚ ਅਣਖ਼ ਤੇ ਸੂਰਮਗਤੀ ਪੈਂਦਾ ਕਰਦਾ
ਬਾਈ ਜੀ ਰੁੜਕੀ ਮੁਗਲਾਂ ਪਿੰਡ ਕਿਹੜੇ ਜ਼ਿਲ੍ਹੇ ਪੈਂਦਾ
@ਖਾਲਸ-ਸ4ਡ
ਜੀਉਂਦਾ ਰਹਿ ਵੀਰ ਜੁਗ ਜੁਗ ਬਹੁਤ ਈ ਵਧੀਆ ਗਇਆ ਤੇ ਲਿਖਿਆ waheguru ਕਲਮ ਨੂੰ ਹੋਰ ਤਰੱਕੀਆ ਦੇਵੇ ਤੇ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਚ ਰੱਖਣ❤❤
@Seema_4174
ਵਾਹਿਗੁਰੂ ਜੀ ਮੇਹਰ ਕਰਨ 👌👌👌👌 , very nice song 👌👌❤️🙏👌👌
@KuldeepKumar-om4ny
ਹਸਦਿਆਂ ਦੇ ਘਰ ਵਸਦੇ❤
@karmasahoke
More songs to explore
Browse by Genre
Free ₹500 Amazon voucher giveaway
No purchase needed