More from Malki
You might also like
Description
Download more Ekam Sudhar MP3s. More songs: BOLRA HAI SADAK, Friend Friend (From "Tera Yaar Hoon Main") MP3 download.
Details
What people say
ਇੱਥੇ 20 ਮਿੰਟਾਂ ਦੀ ਵੈਬ ਸੀਰੀਜ਼ ਆਉਂਦੀ ਪਰ ਸਾਡੇ ਆਲਾ ਮਾਨ ਸਾਬ੍ਹ ਗੀਤ ਹੀ ਬਣਾਉਂਦਾ 🙏😍😍
ਛੱਡੀਆਂ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ🅱️♏🚜🌾❤️
ਕਿਸਾਨ ਮਜਦੂਰ ਏਕਤਾ ਜਿੰਦਾਬਾਦ,,ਪੰਜਾਬ ਪੰਜਾਬੀਅਤ ਜਿੰਦਾਬਾਦ,,ਪਿੰਡਾਂ ਦੀ ਲਹਿਰ ਜਿੰਦਾਬਾਦ।।
ਇਸ ਗੀਤ ਨੂੰ ਸੁਣ ਕੇ ਲਗਦਾ ।। ਸੋਚਾਂ ਵਾਲੀ ਦੁਨੀਆ ਤਾਂ ਖਤਮ ਹੁਣ ਬਾਕੀਆ ਦੀ।।।। ਜਿਉਂਦਾ ਰਹਿ ਮਾਨਾ ।।। ਲਵ ਜੂ 🤩😍🥰
ਜੁਝਦਾ ਪੰਜਾਬ, ਕਿਸਾਨ ਮਜਦੁਰ ਏਕਤਾ ਜਿੰਦਾਬਾਦ💪🏽💪🏽🙏🙏👈
@SunilKumar-kt8rl
ਲਵ ਯੂ ਮਾਨ ਸਾਬ੍ਹ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🥰🥰🥰🥰
@singhgurkirat8047
घर वालो के ताने और बब्बू मान के गाने सीधे दिल पे लगते हैं 😂😂😂🔥🔥
@vijaykumar21129
ਅੱਜ ਵੀ ਸੁਣ ਦਾ ਕੋਈ ਜੇ ਸੁਣ ਦਾ ਤਾਂ like ਕਰ ਕੇ ਦੱਸੋ ਮੈ ਤਾਂ ਅੱਜ ਵੀ ਸੁਣ ਦਾ ਹਾਂ
@Gurdeepsingh-n3b3h
ਕੀ ਆਖਾਂ ਤੈਨੂੰ ਮਾਨਾ ...ਲੋਕਾਂ ਦਾ ਤਾ ਟਾਈਮ ਆਉਂਦਾ ...ਤੇਰਾ ਮੁਕਣਾ ਨਈ ਜ਼ਮਾਨਾ !!!👌👌👌💕💕
@sarbsinghsachdeva1128
ਵਾਹ ਬਾਈ ਸਵਾਦ ਆ ਗਿਆ ,, ਸਿੱਧਾ ਹਿੱਕ ਵਿੱਚ ਵੱਜਿਆ 😍😍😍😍😍 the one and only one Babbu Maan
@hollywoodhorrortime9098
More songs to explore
Get 320kbps songs before anyone else
Early access to every new release