Artists & Credits
You might also like
Description
Download more Gurdas Maan MP3s. More songs: Prada, Laung Laachi Title Track MP3 download.
Details
What people say
ਪਤਾ ਨਹੀਂ ਕਿੰਨੇ ਚਿਰ ਬਾਅਦ ਇਹ ਗਾਣਾ ਸੁਣਿਆ ਹੈ
ਮੈਨੂੰ ਮਹਿਸੂਸ ਹੋਇਆ ਕਿ ਮੈਂ ਕਿੰਨਾ ਬਦਲ ਚੁੱਕੀ ਹਾਂ
ਇਸ ਗੀਤ ਨੇ ਮੇਰੀਆ ਅੱਖਾਂ ਖੋਲ ਦਿੱਤੀਆ।
ਅੱਜ ਰੋਟੀ ਦੀ ਕਦਰ ਸਮਝ ਆ ਗਈ
ਬਿਨਾ ਅਕਾਲ ਪੁਰਖ ਦੇ ਹੁਕਮ ਬਿਨਾ ਕੁਝ ਨਹੀਂ ਹੁੰਦਾ
ਤੇਰਾ ਸ਼ੁਕਰ ਹੈ ਰੱਬ
We Punjabis Are Same😍😍 Contries doesn't matter at all our hearts are same Our language is same our Traditions are same 😍😍😍😍😍 Love from Pakistan 🇵🇰😍
salute maan Ji from paris You Are great man
ਗੁਰਦਾਸ ਮਾਨ ਸਾਹਿਬ ਜੀ ਦਾਸ ਨਹੀ ਤੁਹਾਨੂੰ ਤਾਂ ਸਾਰੀ ਦੁਨੀਆ ਹੀ ਪਿਆਰ ਕਰਦੀ ਹੈ । ਗੁਰਦਾਸ ਮਾਨ ਜੀ ਨੇ ਆਪਣੇ ਘਰ ਦੇ ਦਰਵਾਜ਼ੇ ਤੋ ਸੱਚ ਦਾ ਹੱਥ ਫੱੜਕੇ ਸਾਰੀ ਦੁਨੀਆ ਨੂੰ ਪਿਆਰ ਕੀਤਾ ਹੈ ।ਤੇ ਸਾਰੀ ਦੁਨੀਆ ਨੇ ਵੀ ਬਹੁਤ ਪਿਆਰ ਕੀਤਾ ਹੈ ।ਇਹ ਇਕ ਦੁਨੀਆ ਦਾ ਸੱਚ ਹੈ ।ਇਹ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ।
🙏🏽🙏🏽🙏🏽🙏🏽🙏🏽
❤️❤️❤️❤️❤️
this is the man who can sing a hit song without any background music ,love u gurdas man
@vijaychauhan8600
Wah baba ji ki kehne tuhade.... Koi tuhadi rees nhi kr sakda..... The living legend of punjabi industry..... Respect GURDASS MANN SAAB
@sandydhaliwal702
jeenday rao pahji , bohat hi pyar tay aadaab pakistan toun :)
@UmerKhanOfficial
Who's 2026?❤❤❤
@jassikaroda23
ਇਹ ਗੀਤ ਸਦਾ ਬਹਾਰ ਹੈ ਇਹ ਚੱਲਦਾ ਰਹੇਗਾ ਵਾਹ ਉਏ ਗੁਰਦਾਸ ਮਾਨ ਜੀ ❤❤
@deepasingh9313
2025, Dec11 whos here still entering in 2026 with it❤❤
@Kaurcnahal
More songs to explore
Browse by Genre
Want free Spotify Premium for 3 months?
We raffle it every month