Titli
41.7M plays · 150.9K likes
Artists & Credits
You might also like
Description
Download more Gurlez Akhtar MP3s. More songs: Prada, Laung Laachi Title Track MP3 download.
Details
What people say
ਬੁਹਤ ਹੀ ਸੁਰੀਲੀ ਅਵਾਜ਼,ਬੁਹਤ ਸੋਹਣੇ ਸ਼ਬਦ, ਤੇ ਬੁਹਤ ਹੀ ਪਿਆਰਾ ਗਾਣਾ। ਤੇ ਬੁਹਤ ਹੀ ਪਿਆਰਾ ਪ੍ਰੀਵਾਰ। ਵਾਹਿਗੁਰੂ ਜੀ ਮੇਹਰ ਕਰਨੀ ਤੇ ਬੁਰੀ ਨਜ਼ਰ ਤੋਂ ਬਚਾ ਕੇ ਰੱਖਣਾ।
ਜਦੋਂ ਮੈਂ ਇਹ ਗਾਣਾ ਬੂਫਰਾ ਤੇ ਲਾਕੇ ਸੁਣਦਾ ਤਾਂ ਸਾਡੇ ਗੁਆਂਢੀ ਬਹੁਤ ਸੜਦੇ ਆ 😂😂
Gurlej Mam boht khushi hoyi tohanu video ch dekh k seera gaint gana bnaya❤
ਸੱਬਾ ਬਾਈ ਸਿਰਾਂ ਕਾਰਵਾਈ ਜਾਂਦਾ ਰੰਗਰੇਟੇਆ ਦੇ ਪੁੱਤ ਦੀ ਕਲਮ ਚੋ ਦਮ ਹੈ ❤❤❤❤❤
ਬਹੁਤ ਸੁਰੀਲੇ ਨੇ ਦੋਨੋ ਕਿਸੇ ਦੇ ਮੋਹਤਾਜ ਨੀ ਆਵਦੀ ਕਲਾ ਨਾਲ ਬਣੇ ਆ ਦੋਨੋ ਤੇ ਬਾਬੇ ਦੀ ਚੜ੍ਹਦੀ ਕਲਾ ਨਾਲ ਬਣੇ ਆ ਦੋਨੋ
@pb29walecaptions34
ਅਵਾਜ਼ ਬਹੁਤ ਹੀ ਅੱਤ ਆ ਪਰ ਹੁਣ ਮੋਡਲਿਗ ਨਾ ਕਰਿਆ ਕਰੋ। ਆਂਟੀ ਦਿਖਣ ਲੱਗ ਪਏ ਜਾ ਥੋੜਾ ਵਜਨ ਘਟਾਓ।
@Rajwinder_999
Song great 👍 👌sabba kismat vala jo punjab dii best singer naal song kita
@MalkeetSingh-kd1bi
ਸੱਬਾ ਬਾਈ
ਵਾਕੇ ਹੀ
ਵਾਹ ਵਾਹ ਕਰਵਾ ਦਿੱਤੀ।
ਸੁਪਰ ਜੋੜੀ
ਸੁਪਰ ਆਵਾਜ਼
ਸੁਪਰ ਵੀਡਿਓ
@deepinderpaulsingh3589
ਵੱਖੀਪਾੜ ਸਿਰਾਂ ਗੱਲ ਬਾਤ
@DavinderSingh-tq5bb
ਵੈਰੀ ਗੁੱਡ ਵੀਰ ਜੀ
@NirmalSingh-hr8he
More songs to explore
Browse by Genre
Want Gurlez Akhtar's next song before it's public?