Bhadauria
35.6M plays · 218.6K likes
Artists & Credits
You might also like
Description
Download more Hustinder MP3s. More songs: Prada, Laung Laachi Title Track MP3 download.
Details
What people say
ਇਹ ਸਾਦਗੀ ਵਾਲੀ ਆਸ਼ਕੀ ਸਾਡੇ ਵੇਲੇ ਹੁੰਦੀ ਸੀ 2006-7 ਦੇ ਟਾਇਮ ਉਹਨੂੰ ਦੇਖ ਕੇ ਬੰਦੇ ਨੂੰ ਅਜੀਬ ਜਿਹਾ ਨਸ਼ਾ ਚੜ ਜਾਂਦਾ ਸੀ ਜਿਸਨੂੰ ਵੀ ਪਿਆਰ ਕਰਦਾ ਸੀ ਪਰ ਗੱਲ ਬਣਾਉਣ ਨੂੰ 2-3 ਸਾਲ ਤਾਂ ਲੱਗ ਈ ਜਾਂਦੇ ਸੀ।
ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ 🔥 ਬਾਈ ਸਕੂਲ ਆਲਾ ਸਮਾਂ ਯਾਦ ਕਰਵਾ ਤਾ, ਉਹ ਸਮਾਂ ਜਦੋਂ ਫੋਨ ਜਾਂ ਆਈਡੀਆਂ ਦਾ ਦੌਰ ਘੱਟ ਸੀ...ਉਸ ਸਮੇਂ ਸੱਜਣਾਂ ਦੀ ਝਾਕ ਤੇ ਈ ਹਫਤੇ, ਮਹੀਨੇ ਲੰਘ ਜਾਂਦੇ ਸੀ 💯 ਸਿਰਾ ਬਾਈ 🔥
ਵਾਹ ਬਾਈ ਯਾਰ, ਸਾਲਾ ਭੁੱਲੇ ਬੈਠੇ ਸੀ ਬੀਤੇ ਸਮੇ ਨੂੰ ਤੇ ਤੂੰ ਬਾਈ ਬੀਤਿਆ ਤਾਜਾ ਕਰਾਤਾ ਯਾਰ, ਤੇਜ ਤਫਤਾਰ ਨਾਲ ਚੱਲ ਰਹੇ ਸਮੇ ਨੂੰ ਇੱਕ ਵਾਰ ਰੋਕ ਕੇ ਬੀਤੇ ਸਮੇ ਦੀ ਖਿਆਲਾ ਚ ਫਿਲਮ ਬਣਾਤੀ ਤੂੰ ਬਾਈ, ਸ਼ਬਦ ਥੋੜੇ ਆ ਬਾਈ ਤੇਰੇ ਗਾਣੇ ਦੀ ਤਰੀਫ ਦੇ ❤🌸
ਹਮੇਸ਼ਾ ਦੀ ਤਰ੍ਹਾਂ ਹੁਸਤਿੰਦਰ ਨੇ ਬਹੁਤ ਵਧੀਆ ਗਾਇਆ, ਗੀਤਕਾਰ ਵੱਲੋਂ ਵੀ ਕੋਕੇ ਜੜੇ ਪਏ ਆ ਅਤੇ ਡਿੰਪਲ ਭੁੱਲਰ ਨੇ ਵੀਡੀਓ ਵੀ ਕਮਾਲ ਦਾ ਬਣਾਇਆ, ਸੋ ਇਸ ਗੀਤ ਲਈ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।
,😅ਬਾਪੂ ਆਗਿਆ😂
@SukhWinder-o8e
ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ❤❤❤❤
@ajangurditpura60
2025 attendance 😂
@Uppaljot221
ਪਈ ਜੰਗ ਸੀ ਬੁੱਲਟ ਤੇ ਚੜੀ, ਤੇਰੀ ਸੁੰਹ ਅੱਜ ਕੱਢਿਐ❤❤ lyrics🔥🔥🔥🔥
@sukhpreet7.5
Boht sohna geet Hustinder. All the best. Keep it up! ❤
@amritmusicworks
ਇਸ ਗਾਣੇ ਦੀ ਵੀਡੀਓ ਬਣਾ ਨਜ਼ਰਾ ਲੀਅਤਾ ਯਾਰ , ਹਰ ਵਾਰ ਕੁਝ ਅਲਗ ਹੁੰਦਾ ਮੈਟਰ ਏਹਵੀ ਹਰ ਬੰਦੇ ਦੇ ਬੱਸ ਦੀ ਗੱਲ ਨੀ.
@vdhillon4382
More songs to explore
Browse by Genre
More by Hustinder
See allWin a free Jio recharge every month
Random winner picked monthly