More from Untamed
You might also like
Description
More songs: Darshan, Ishq Tamasha MP3 download.
Details
What people say
Dard kahani ☄️
ਕੌਣ ਕੌਣ ਭਾਈ ਅੰਮ੍ਰਿਤਪਾਲ ਜੀ ਨੂੰ miss ਕਰ ਰਿਹਾ 😢
ਕੌਣ ਕੌਣ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹਮੇਸ਼ਾ ❤😢
ਸਾਡੇ ਵੱਡੇ ਵੀਰ ਮਨਜੀਤ ਸੋਹੀ ਸਾਬ ਤੁਹਾਡੀ ਆਵਾਜ ਕੰਨਾਂ ਚ ਪੈਂਦੀ ਆ ਰੂਹ ਖੁਸ਼ ਹੋ ਜਾਦੀਂ ਆ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ ਵੀਰ ਨੂੰ
ਪੰਜਾਬ ਦੀਆਂ ਫ਼ਸਲਾਂ ਤੇ ਨਸਲਾਂ ਤੇ ਵਾਹਿਗੁਰੂ ਜੀ ਮੇਹਰ ਕਰੋ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਂਰਾਜ ਪਲੀਜ਼ 🥺 🙏
@Daljeetchahal453
ਮੈਨੂੰ ਤਾਂ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਕਮੀਂ ਮਹਿਸੂਸ ਹੋ ਰਹੀ ਹੈ
ਕੌਣ ਕੌਣ ਸਹਿਮਤ ਹੈ
@jaggasinghkundan3753
ਦਿਲ ਟੁੱਟਿਆ ਜੀਣ ਦੀ ਚਾਹਤ ਨਹੀਂ ਇੱਕ ਆਸ ਸਿਹਾਰੇ ਜਿਉਦੇ ਹਾਂ
♥️...…..............................................................✈️
@gulshanattri9833
ਸਰਸਿਆਂ ਲੰਘ ਲੈਣ ਦੇ ਓਏ ਸਾਡਾ ਬਾਪੂ ਰਹਿ ਗਿਆ ਦੂਰ 🙏
@bobbymaan4641
ਗੁਰੂ ਸਾਹਿਬ ਦੀ ਕ੍ਰਿਪਾ ਨਾਲ ਸਾਡਾ ਖਾਲਸਾ ਰਾਜ ਜਲਦੀ ਬਣੂਗਾ 🙏🙏🙏🙏
@Poonamkitchens77
ਵਾਰ ਵਾਰ ਸੁਣ ਰਿਹਾ ਮੈਂ ਪਤਾ ਨੀ ਕੀ ਯਾਦੂ ਆ ਆਵਾਜ਼ ਵਿੱਚ
@gamingwithclassmate1667
More songs to explore
Leaked songs + unreleased tracks — daily drops
Before they hit YouTube