Praises by Jagmeet - Album Cover

Praises

Jagmeet

Love Tales

5.9K plays · 380 likes

Artists & Credits

You might also like

Description

Praises by Jagmeet is available to download in 320kbps MP3 free at ApnaMusic. The song is from the album Love Tales. Singer by Mani Longia, Sync, Jagmeet; Music by Mani Longia, Lee; Lyrics by Mani Longia, Jagmeet; Composer by Jagmeet. The track has over 5.9K plays and 380 likes on YouTube. One fan wrote: "Official Lyrics Intro:- ਤੂੰ ਦੱਸ ਤੇ ਸਹੀ(ਤੂੰ ਦੱਸ ਤੇ ਸਹੀ) ਮੈਂ ਤੇਰੇ ਨਾਲ ਜੱਚਦਾ ਕੇ ਨਹੀ ਦੱਸ ਕਿਉਂ ਨੀ ਰਹੀ(ਦੱਸ ਕਿਉਂ ਨੀ ਰਹੀ) ਜਾਨ...". "Best Wishes Jagmeet @ShezatuneMedia" — listener at ApnaMusic. Another user shared: "So sweet best of luck". "GIVE ME PLEASURE - UNDERBROSS (REMIX) / ORIGINAL SONG 2019 !!!" — one user. Someone on ApnaMusic put it: "Awesome keep it up". "Full spout pra nu" — from a listener. Fans often mention: "bhut shoone avaaj". "ਆਉਣ ਦੇ" — from the community. Listeners here love to add: "Super say bhi upar". "Your voice is so damn good.... keep it up" — fans often add.

Download more Jagmeet MP3s. More songs: Prada, Laung Laachi Title Track MP3 download.

Details

LabelIshtar Punjabi
LanguagePunjabi

What people say

Rate this song

Official Lyrics ✍🏼✌🏼

Intro:-
ਤੂੰ ਦੱਸ ਤੇ ਸਹੀ(ਤੂੰ ਦੱਸ ਤੇ ਸਹੀ)
ਮੈਂ ਤੇਰੇ ਨਾਲ ਜੱਚਦਾ ਕੇ ਨਹੀ
ਦੱਸ ਕਿਉਂ ਨੀ ਰਹੀ(ਦੱਸ ਕਿਉਂ ਨੀ ਰਹੀ)
ਜਾਨ ਮਿੱਤਰਾਂ ਦੀ ਸੁੱਕਣੇ ਪਈ

Main Chorus:-
ਮਿੱਠੇ ਬੋਲ ਤੇਰੇ ਹੋਣ ਜਿਉਂ ਪਤਾਸੇ ਬੱਲੀਏ
ਤੇਰੇ ਨੈਣਾਂ ਵਿਚੋਂ ਪੀਣ ਲਈ ਪਿਆਸੇ ਬੱਲੀਏ,
ਤੇਰੇ ਪਿੱਛੇ ਕੱਲ ਦੋ ਵਾਰਦਾਤਾਂ ਕੀਤੀਆਂ
ਹੋਗੇ ਹਾਦਸੇ ਤੇ ਚੱਲੇ ਕਈ ਗੰਡਾਸੇ ਬੱਲੀਏ *2

Verse1:-
ਰੱਖ ਹੁਸਨ ਆਵਦੇ ਨੂੰ ਨਿਗਰਾਨੀ ਵਿੱਚ ਨੀ,
ਲੱਗੇਂ ਖੰਜਰ ਤੂੰ ਸੂਟ ਅਸਮਾਨੀ ਵਿੱਚ ਨੀ
ਤੂੰ ਜਾਨ ਸਾਡੀ ਸ਼ਰੇਆਮ ਕੈਦ ਕਰਲੀ
ਚਿੱਟੀ ਧੌਣੀਂ ਪਾਈ ਕਾਲੀ ਗਾਨੀ ਵਿੱਚ ਨੀਂ
ਵਾਵਰੋਲੇ ਤੇਰੇ ਨਖਰੇ ਕੋਈ ਨਾ ਬਖਸ਼ਣ
ਲੈਗੀ ਹੂੰਝ ਕਿੰਨੇ ਰੂਪ ਦੀ ਸੁਨਾਮੀ ਵਿੱਚ ਨੀ

Bridge1:-
ਫੋਟੋ ਦੇਖ ਤੇਰੀ ਰੋਜ ਦਿਲ ਖੁਸ਼ ਹੋ ਜਾਵੇ,
ਤੂੰ ਨਾਲ ਖੜਗੀ ਤਾਂ ਖੜੀ ਮੁੱਛ ਹੋ ਜਾਵੇ
ਤਾਰਿਆਂ ਵਾਲੀ ਨੀ ਮੈਂ ਕੋਈ ਗੱਪ ਛੱਡਦਾ
ਪਰ ਤੈਨੂੰ ਛੱਡਦਾ ਨੀ ਭਾਵੇਂ ਕੁਸ਼ ਹੋ ਜਾਵੇ
ਜਗਮੀਤ ਤੇਰੇ ਅੱਗੇ ਜਵਾਂ ਚੁੱਪ ਹੋ ਜਾਵੇ
ਤੇਰੇ ਗਾੜੀ ਮੁੰਡਾ ਜਵਾਂ ਤੁੱਛ ਹੋ ਜਾਵੇ
ਹਾਲ ਪੁੱਛਦੇ ਪੁਛਾਉਂਦਿਆ ਨੂੰ ਕੇਹੜਾ ਪੁੱਛੂ ਆਕੇ?
ਮੇਰੇ ਹੁੰਦਿਆਂ ਕੋਈ ਹਾਲ ਤੇਰਾ ਪੁੱਛ ਜੋ ਜਾਵੇ।

Main Chorus:-
ਮਿੱਠੇ ਬੋਲ ਤੇਰੇ ਹੋਣ ਜਿਉਂ ਪਤਾਸੇ ਬੱਲੀਏ
ਤੇਰੇ ਨੈਣਾਂ ਵਿਚੋਂ ਪੀਣ ਲਈ ਪਿਆਸੇ ਬੱਲੀਏ
ਤੇਰੇ ਪਿੱਛੇ ਕੱਲ ਦੋ ਵਾਰਦਾਤਾਂ ਕੀਤੀਆਂ
ਹੋਗੇ ਹਾਦਸੇ ਤੇ ਚੱਲੇ ਕਈ ਗੰਡਾਸੇ ਬੱਲੀਏ *2

Verse2:-
ਹੋ ਤੇਰੇ ਪਿੱਛੇ ਲਾਉਂਦਾ ਫਿਰੇ ਮੁੰਡਾ ਗੇੜੀ,
ਗੇੜੀ ਮੈਂ ਤੇਰੇ ਪਿੱਛੇ ਦੱਸ ਛੱਡੀ ਨਹੀਓਂ ਕੇੜੀ,
ਕੇੜੀ ਤੂੰ ਦੱਸ ਸ਼ਹਿ ਲੈਕੇ ਤੇਰੇ ਲੀ ਮੈਂ ਆਵਾਂ,
ਆਵਾਂ ਮੈਂ ਤੇਰੇ ਕੋਲ ਤੇ ਕੋਈ ਗੀਤ ਮੈਂ ਸਣਾਵਾਂ
ਸੁਣਾਕੇ ਪਿਆਰ ਨਾਲ ਹਾਲ ਚਾਲ ਦਿਲ ਵਾਲਾ,
ਲੱਗੂਗਾ ਫੇਰ ਚੰਗਾ ਤੈਨੂੰ ਤੇਰਾ ਮਾਝੇ ਆਲਾ
ਮਾਝੇ ਦੀ ਬਣ ਪੱਕੀ ਵਸਨੀਕ ਲੈਕੇ ਲਾਵਾਂ
ਮੈਂ ਲੈਕੇ ਚਾਰ ਲਾਵਾਂ ਬਣਾਂ ਤੇਰਾ ਸਿਰਨਾਵਾਂ


Bridge2:-
ਨੀ ਤੂੰ ਸੌਣ ਦਾ ਸ਼ਰਾਟਾ,ਨਿੱਘੀ ਧੁੱਪ ਵਰਗੀ
ਜ਼ਹਿਰੀ ਸੱਪ ਲੱਗੇ ਜਿਹੜੀ ਲੰਬੀ ਗੁੱਤ ਕਰਦੀ
ਦਿਨ ਸੁੱਖ ਸਾਂਧ ਨਾਲ ਚੰਗੇ ਲੰਘ ਰਹੇ ਸੀ
ਤੂੰ ਬੇਚੈਨ ਮਾਪਿਆਂ ਦਾ ਕੱਲਾ ਪੁੱਤ ਕਰਗੀ
ਲਈ ਚਿੱਟੀ ਚੁੰਨੀ ਫਿਰੇ ਜਵਾਂ ਖੁਦ ਵਰਗੀ
ਤੂੰ ਅਗਲੇ ਗਾਣੇ ਦੀ ਜੁੜੀ ਤੁੱਕ ਵਰਗੀ
ਤੇਰੀ ਅੱਖ ਕਿਸੇ ਮਾਫੀਆ ਗਰੁੱਪ ਵਰਗੀ
ਜਿਹੜੀ ਗ਼ੈਬ ਮੁੰਡਿਆਂ ਦੀ ਸੁੱਧ ਬੁੱਧ ਕਰਗੀ

Main chorus:-
ਮਿੱਠੇ ਬੋਲ ਤੇਰੇ ਹੋਣ ਜਿਉਂ ਪਤਾਸੇ ਬੱਲੀਏ
ਤੇਰੇ ਨੈਣਾਂ ਵਿਚੋਂ ਪੀਣ ਲਈ ਪਿਆਸੇ ਬੱਲੀਏ
ਤੇਰੇ ਪਿੱਛੇ ਕੱਲ ਦੋ ਵਾਰਦਾਤਾਂ ਕੀਤੀਆਂ,
ਹੋਗੇ ਹਾਦਸੇ ਤੇ ਚੱਲੇ ਕਈ ਗੰਡਾਸੇ ਬੱਲੀਏ *2

Verse 3 :-
ਤੂੰ ਪਾਵੇਂ ਕਾਲਜੇ ਚ ਠੰਡ ਲੱਗੇਂ ਠੰਡੀ ਸ਼ਰਬਤ,
ਬੱਚੇਆਂ ਜਹੀ ਤੇਰੀ ਹਰ ਇੱਕ ਹਰਕਤ,
ਰਹਾਂ ਉਲਝਿਆ ਸਮਝ ਲੱਗੇ ਨਾ ਕੁਸ਼ ਵੀ
ਹੋਇਆ ਕੁਝ ਨੀ ਐਸਾ ਮੇਰੇ ਨਾਲ ਅੱਜ ਤੱਕ।
ਇਹ ਰੈਪ ਐ ਤੇਰੇ ਤੇ,ਪਹਿਲਾ ਰੈਪ ਸੀ ਮੇਰੇ ਤੇ,
ਸੀ Intro ਨੇ ਦੇਤੀ ਦਸਤਕ ਸਭ ਤੱਕ,
ਗੀਤ ਬੁਣੀ ਜਾਨਾਂ ਰੋਜ ਮੈਂ ਨਵੇਂ ਤੋਂ ਨਵਾਂ ਨੀ,
ਲਿਖੀ ਜਾਣੇ,ਤੇਰਾ ਚੇਹਰਾ ਭੁੱਲਦਾ ਨੀ ਜਦ ਤੱਕ

Outro:-

ਵਾਲਾਂ ਤੇਰਿਆਂ ਦਾ ਰੰਗ ਆ ਸੁਨਹਿਰੀ ਬੱਲੀਏ,
ਮੁੱਲ ਪੈ ਜਵੇ ਜੁੱਤੀ ਦਾ ਤੇਰੇ ਪੈਰੀਂ ਬੱਲੀਏ,
ਪੈਰ ਰੱਖੇਂ ਪਿਆਰ ਨਾਲ ਬਿਨਾਂ ਸ਼ੋਰ ਧਰਤੀ ਤੇ,
ਪੈਲਾਂ ਪਾਉਂਦੇ ਹੋਣ ਮੋਰ ਜਿਓਂ ਕਲਹਿਰੀ ਬੱਲੀਏ।

@1212Jagmeet ★★★★★

👍👍👍👍👍👍♥️Gbu sir

@amritgill383 ★★★★★

Att

@jagdeepkaur5267 ★★★★★

Keep it up bro 🤞😍😍

@ekjotkaur7462 ★★★★★

More songs to explore

Browse by Genre

Browse by Year

Free Zomato coupons for music lovers

Delivered to your inbox weekly

JagmeetPunjabiPunjabiromanticLofi2021Newpunjabisongs2021LeatestpunjabisongsNewrromenticsongsBestromenticsongsSadsongPunjabHiphopRapPunjabirap

CRED coins worth ₹500 — free

Redeem on rewards

Now Playing

0:000:00
Up Next

Welcome to ApnaMusic

Sign in to save your favorites, track your listening history, and get personalized recommendations.

By signing in you agree to our Privacy Policy