Kaurha Sach
815.1K plays · 18.9K likes
Artists & Credits
You might also like
Lyrics
1. ਵਿਆਹਾਂ ਦੀ ਥਾਂ ਕਰੋਗੇ ਜੇ ਸੌਦੇ ਬਾਜੀਆ ਘਾਟੇ ਵਾਧੇ ਜਰਨੇ ਤਾਂ ਪੈਂਣਗੇ ਗੁਰੂ ਘਰੇ ਲਾਵਾਂ ਲੇਕੇ ਮੁੱਕਰ ਗਏ ਉਹਵੀ ਲੇਖੇ ਏਥੇ ਦੇਣੇ ਪੈਣਗੇ ਬੇਬੇ ਬਾਪੂ ਚੰਗੇ ਜੋ ਨਿਭਾ ਗਏ ਸੀ ਦਸ ਕਾਹਦੀ ਏ ਆਜ਼ਾਦੀ ਘਰ ਉਜਾੜਕੇ ਨਿੱਕੀ ਨਿੱਕੀ ਗੱਲਾਂ ਦੇ ਕਲੇਸ਼ ਘਰਾਂ ਚ ਸੈਪਰੇਟ ਈਛੂ ਨੇ ਆ ਮਾਰਤੇ ਪੁੱਤ ਦੀ ਜਵਾਨੀ ਖਾਈ ਫੌਨ ਜਾਂਦਾ ਏ ਤੇ ਮੱਝ ਖਾ ਗਈ ਖਾਦ ਕਿੱਲੇ ਨਾਲੋਂ ਖੁੱਲਕੇ ਓ ਧੀਆਂ ਨੂੰ ਸਿਖਾਂਉਦੇ ਨਹੀਉਂ ਕੰਮ ਚੁੱਲ੍ਹੇ ਦਾ ਤੇ ਨੌਹਾਂ ਕੋਲੋ ਭਾਲਦੇ ਨੇ ਗੋਲ ਫੁਲਕੇ 2. ਕਰੋਨੇ ਦੀਆਂ ਲਹਿਰਾ ਆਗਈਆਂ ਜੇ ਅੱਠ ਕਾ ਅਨਪੜ ਰਹਿ ਜਾਣੀਆ ਜੇ ਨੱਸਲਾਂ ਅੱਜ ਦੇ ਪੰਜਾਬ ਦੇ ਹਲਾਤਾਂ ਉੱਤੇ ਬਈ ਕੌੜਾ ਸੱਚ ਲਿਖੇ ਜਰਨੈਲ ਰੱਤੋਕੇ 3 .ਪਾਠ ਕਰਿਆ ਨਹੀ ਕਦੇ ਜਿੰਨੇ ਮੂਲ ਮੰਤਰ ਦਾ ਉਹਵੀ ਪਾਠੀ ਨੂੰ ਏ ਕਹਿੰਦਾ ਰੱਬ ਬਣਕੇ ਦਿਖਾਅ ਢਾਡੀਆ ਕਵੀਸ਼ਰਾ ਦਾ ਮਾਣ ਕਰਿਉ ਤੇ ਪਾਖੰਡੀਆ ਤੋੰ ਕਰੋ ਜਿੰਨਾਂ ਹੁੰਦਾ ਏ ਬਚਾਅ ਸਾਡੇ ਗੁਰੂ ਦੀ ਬੇਅਦਬੀ ਕਰਾਉਣਾ ਚਾਹੁੰਦੇ ਜੋ ਸੋਚ ਰੱਖ ਕੇ ਮੱਸੇ ਰੰਗੜ ਵਾਲੀ (partial lyrics from available sources; full lyrics not completely found)
About
This new drop from Jarnail Rattoke hits hard right from the first listen. Kaurha Sach came out mid-January 2026 and it's already crossed 800k views fast. Jarnail Rattoke writes and sings it himself, laying down some real talk about what's going on in Punjab these days. Ghost B on the music gives it a steady, thoughtful beat that lets the words sink in without overpowering them.
The song calls out family issues, fake freedom, kids glued to phones, and how society handles daughters versus sons. Lines like dheeyan nu sikhonde nhiyo kam chulle da stick because they point straight at everyday realities people see around them. It's motivational in a raw way, pushing listeners to face the bitter truth instead of ignoring it. Comments are full of people saying it's sach kaurha and praising Jarnail for having the courage to say it out loud.
In the Punjabi music scene, where a lot of tracks go for fun or romance, this one stands apart as a sachiyan gallan type song. Jarnail Rattoke has built a following with these kinds of meaningful tracks, and Kaurha Sach fits right in. The video keeps it simple but powerful, focusing on the message.
If you're looking for Kaurha Sach mp3 download, it's out on Spotify, Apple Music, and other platforms. Grab it in good quality to catch all the lyrics clearly. Jarnail Rattoke's new song gives you something to think about while bumping it. Worth adding if you like tracks that speak truth over just beats.
Details
What people say
Carry on veer waheguru chardi kala rakhe hamesa
carry on veer ਬਹੁਤ ਵਧੀਆ 👍ਅਵੇ hi ਸੱਚ ਲਿਖੋ ✍️ ਤੇ ਗਾਉਂਦੇ ਰਹੋ 🙏
ਬਹੁਤ ਸੋਹਣਾ ਤੇ ਤਗੜਾ ਗੀਤ ਲਿਖਿਆ ਤੇ ਗਾਇਆ ਜਰਨੈਲ ਬਾਈ ❤❤ ਬੱਸ ਐਦਾਂ ਸੋਹਣਾ ਸੁਨੇਹਾ ਲੈਕੇ ਆਉਂਦੇ ਰਹੋ ❤❤
ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਸਾਡੇ ਵੀਰ ਨੂੰ ਤਰੱਕੀਆਂ ਬਖ਼ਸੇ
ਵਾਹ ਜਰਨੈਲ ਸਿਆਂ, ਵਾਕਿਆ ਈ ਸੱਚ ਕੌੜਾ ਹੁੰਦੈ ਤੇ ਬੋਲਣ ਲਈ ਵੀ ਜਿਗਰਾ ਚਾਹੀਦਾ। ਸੁਖਵੰਤ ਕੁੱਲਗੜ੍ਹੀ।
@housesolution214
hi hello🎉🎉
@inayathullakasim5530
Best of luck whole team ❤
@angrejboss
Bhut vdya beta Waheguru lmiaa umra kre
@Harpreet-if9ym
Bahut Vadhia Ji ❤❤❤
@ONKARxx
Sirasongh veer
@JasveerSidhu-z2h
No reviews yet. Be the first to share your thoughts!
Browse by Genre
Win iPhone 16 — monthly giveaway
Just drop your email, that's it