Artists & Credits
You might also like
Description
Download more Juss MP3s. More songs: Laung Laachi Title Track, Cham Cham MP3 download.
Details
What people say
ਜਿੰਨੀ ਵਾਰ ਸਕੂਨ ਗਾਣਾ ਸੁਣਦੀ ਆਂ ਓਨੀ ਵਾਰ ਹੀ ਸਕੂਨ ਮਿਲ ਰਿਹਾ 😊 ਬਹੁਤ ਹੀ ਸੋਹਣਾ ਗਾਣਾ ਲਿਖਿਆ , ਗਾਇਆ ਤੇ ਸੰਗੀਤ ਵਿੱਚ ਰਚਾਇਆ ।ਕੱਲੀ ਕੱਲੀ ਲਾਈਨ ਪੂਰੀ ਭਾਵਨਾ ਨਾਲ ਭਰਭੂਰ ਏ ।
ਅੱਜ 12 ਦਿਨ ਵਿੱਚ 1 M Views , ਐਨਾ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ, ਇਥੋਂ ਪਤਾ ਲਗਦਾ ਲੋਕਾਂ ਨੂੰ ਗੰਦ ਤੇ ਬਕਵਾਸ ਸੁਣਨ ਦੀ ਆਦਤ ਪੈ ਗਈ ਹੈ,ਇਸ ਤਰਾ ਦੇ ਸੋਹਣੇ ਗੀਤ ਜਨਤਾ ਦੀ ਸੋਚ ਤੋਂ ਪਰੇ ਨੇ
Ajj is Sansaar nu Alwida keh gya Veer ... Rabb veer di rooh nu apne charna vich sthaan de... Om Shanti.. satnaam shri waheguru 🙏
ਬਹੁਤ ਸੋਹਣਾ ਗੀਤ ਲਿਖਿਆ ਸਿੰਘ ਜੀਤ ਬਾਈ ਨੇ ❤ ਰਾਜਵੀਰ ਜਵੰਦਾ ਬਾਈ ਨੇ ਗਾਇਆ 😘👌 ਜਿਵੇਂ ਧਾਗੇ ਚ ਮੋਤੀ ਪਰੋਏ ਹੁੰਦੇ ਨੇ ❤ ਸਕੂਨ ਮਿਲਦਾ ਏਹੋ ਜੇ ਗੀਤ ਸੁਣਕੇ 🥀😘👌ਕੌਣ ਸਹਿਮਤ ਆ ਇਸ ਗੱਲ ਨਾਲ ❤
ਜਿਵੇਂ ਬਾਈ ਹਰਜੀਤ ਹਰਮਨ ਦਾ ਗੀਤ 2:25 ਸੱਜਣ ਮਿਲਾ ਦੇ ਰੱਬਾ ਸੁਣ ਕੇ ਸਕੂਨ ਆਉਂਦਾ ਸੀ ਅੱਜ ਕਈ ਸਾਲਾਂ ਬਾਅਦ ਬਾਈ ਰਾਜਵੀਰ ਜਵੰਦੇ ਦਾ ਗੀਤ ਸੁਣ ਕੇ ਸੱਚੀ ਸਕੂਨ ਆਉਂਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
@BahadurSingh-sb1qe
ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ❤❤❤ ਐਨਾ ਸੋਹਣਾ ਗੀਤ ਹੈ ❤❤❤❤
@veerpalkaur2072
ਦਿਲ ਨੂੰ ਕਡਕੇ ਨਾਲ ਈ ਲੈ ਗਿਆ ਦਿਲਦਾਰ ਜੱਟਾ ਪਤਾ ਨੀ ਕਿਸ ਦੀ ਨਜ਼ਰ ਨੇ ਖਾ ਲਿਆ ਤੇਨੂੰ ਸੋਹਣਿਆ 💔💔
@Panjabking1
ਤੈਨੂੰ ਤੱਕਦੇ ਹਿ ਹੋਇਆ ਮੈਨੂੰ ਇਸ਼ਕ ਹਕੀਕੀ
ਲੱਗੇ ਤੇਰੇ ਅੱਗੇ ਸੱਜਣਾਂ ਵੇ ਕੁਦਰਤ ਫਿੱਕੀ
ਤੇਰੇ ਮੱਥੇ ਤੇ ਸਜਾਕੇ ਤਾਰੇ ਮੂਨ 🌙 ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
ਤੇਰਾ ਪਿਆਰ ਮਿਲ ਜਾਵੇ ਨਿ ਸਵਾਬ ਵਰਗਾ
ਤੇਰਾ ਹੁਸਨ ਹੈ ਸੋਹਣਾ ਨਿ ਪੰਜਾਬ ਵਰਗਾ
ਤੇਰੇ ਕਦਮਾਂ ਚ ਹਰ ਇੱਕ Boon ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
ਮਨਜੀਤ ਮਾਨ🧾✍️🥃
@manjitsingh-mm7kj
Waheguru ji mehar kryo bhra te😢😢😢
@sawnasaab1113
ਸੱਚੀ ਗੱਲ,,, ਗੀਤ ਸੁਣਕੇ ❤ਦਿਲ ਨੂੰ ਸਕੂਨ ਮਿਲਦਾ ❤❤❤
@sikanderkhansikander3331
More songs to explore
Browse by Genre
More by Juss, Mixsingh
See allFree BGMI/Free Fire UC credits
Monthly gaming giveaway