Koke
214.7M plays · 1.4M likes
Artists & Credits
More from Koke
You might also like
Description
Download more Khan Bhaini Ft Shipra Goyal MP3s. More songs: Prada, Laung Laachi Title Track MP3 download.
Details
What people say
Hnji Kiven Lagea Gaana #CHURI ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #StreetGangMusic
Shipra that line Auukhaa na kite kare mundiyaa...aaa...aaa....aaa.... WOW Awesome Singer.....That aaa killed everyone in music line ..whoever has knowledge of music.. Shipra ..great singer
Eco friendly singer khan bhaini
No ਅਸਲਾ
No ਤੋਪਾਂ
No ਦਾਰੂ
No ਫੁਕਰੀ👌🏻👌🏻
ਬਹੁਤ ਵਧੀਆ ਗੀਤ| ਮਨੋਵਿਗਿਆਨਕ ਜਿਹਾ ਸੰਗੀਤ ਲੱਗਦੈ ਜਿਵੇਂ ਮੱਠਾ- ਮੱਠਾ ਸਰੂਰ ਚੜ੍ਹ ਰਿਹਾ ਹੋਵੇ| ਕੋਈ ਸ਼ੋਰ- ਸ਼ਰਾਬਾ ਨਹੀਂ ਹੈ, ਮਿੱਠਾ ਅਤੇ ਰੂਹਦਾਰੀ ਵਾਲਾ ਗੀਤ ਹੈ| ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
ਖਾਨ ਭੈਣੀ ਤੇ ਸ਼ਿਪਰਾ ਗੋਇਲ ਦੀ ਆਵਾਜ਼ ਬਹੁਤ ਪਿਆਰੀ ਹੈ ❤😍
@lovelymehra8054
ਬਹੁਤ ਸੋਹਣਾ,...... ਬਹੁਤ ਵਧੀਆ ਬੋਲ ਨੇ ਗਾਣੇ ਦੇ। ਖ਼ਾਨ ਭੈਣੀ ਦੇ ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...
@kanchudhillon289
ਖਾਨ ਦੀ ਲਿਖਤ ਬੇਮਿਸਾਲ ਹੈ ਕਿਉਂਕਿ ਹਰ ਇੱਕ ਗੀਤ ਦੇ ਬੋਲਾਂ ਵਿੱਚ ਆਪਣੇ ਜਿਗਰੀ ਯਾਰ ਤੇਜੀ ਦਾ ਨਾਮ ਨਾਲ ਨਾਲ ਰੱਖਿਆ। Love you Khan Sir ❤❤
@amanchatha4191
This song played in my brother's wedding more than 100 Times
😅
@A1GardenMania
ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌
@Sukhjashan
ਖਾਣ ਭੈਣੀ ਹਰ ਵਾਰ ਗਾਣਾ repeat ਤੇ ਸੁਣਨ ਆਲਾ ਹੀ ਕੱਢ ਦਾ ...🔥🔥
@Nottybollywood
More songs to explore
Browse by Genre
Win ₹1000 Paytm cash — no catch
Random draw every month