Moonfade by Saabi Bhinder, Yaari Ghuman, Amber - Album Cover

Moonfade

Saabi Bhinder, Yaari Ghuman, Amber

Built Different

Punjabi Punjabi 2026 3:00

13.8K plays · 612 likes

Artists & Credits

You might also like

Description

Download Moonfade in 320kbps MP3 at ApnaMusic. The song is from the album Built Different. Singer by Saabi Bhinder, Yaari Ghuman, Amber; Music by Saabi Bhinder; Composer by Saabi Bhinder. The track has over 13.8K plays and 612 likes on YouTube. One fan wrote: "ਤੇਰੀਆਂ ਯਾਦਾਂ ਵਾਂਗੂੰ ਫੁੱਲਾਂ ਦੇ ਬਾਗ਼ ਸੋਹਣਿਏ ਗਲਾਂੜ ਦੀ ਫਿਰਨੀ ਵਿੱਚ ਨਿ ਬਣੂ ਤੇਰਾ ਮੇਰਾ ਤਾਜ਼ ਸੋਹਣਿਏ ਤੇਨੂੰ ਦੇਖ ਕੇ ਦਿਲ ਮੇਰਾ ਮਾਰੇ...". "ਤੂੰ ਪਰਖੇ ਕਿਉਂ ਮੈਨੂੰ ਮਿੰਟ ਮਿੰਟ ਗੌਰੀਏ ਦਿਲੋ ਸਿਦੇ ਆ ਨਾ ਸਾਡਾ ਚੋਰ ਚਿੱਤ ਸੋਹਣਿਏ ਮੇਰੀ ਬਾਂਹ ਦਾ ਸਰਹਾਣਾ ਲੈਕੇ ਚਨੋ ਮੇਰੀਏ  ਕਿਉਂ ਯਾਦਾ..." — listener at ApnaMusic. Another user shared: ":face-red-droopy-eyes:".

Download more Saabi Bhinder MP3s. More songs: Prada, Laung Laachi Title Track MP3 download.

Details

LabelSaabi Bhinder
LanguagePunjabi

What people say

Rate this song

ਤੇਰੀਆਂ ਯਾਦਾਂ ਵਾਂਗੂੰ ਫੁੱਲਾਂ ਦੇ ਬਾਗ਼ ਸੋਹਣਿਏ
ਗਲਾਂੜ ਦੀ ਫਿਰਨੀ ਵਿੱਚ ਨਿ ਬਣੂ ਤੇਰਾ ਮੇਰਾ ਤਾਜ਼ ਸੋਹਣਿਏ
ਤੇਨੂੰ ਦੇਖ ਕੇ ਦਿਲ ਮੇਰਾ ਮਾਰੇ ਬੜਕਾ ਮਾਰੇ ਜਿਵੇਂ ਫੋਰਡ ਸੋਹਣਿਏ

ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ
ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ

ਨੱਕ ਵਿੱਚ ਤੇਰੇ ਕੋਕਾ ਪਾਯਾ ਪੈਰਾਂ ਵਿਚ ਕਾਲਾ ਧਾਗਾ ਨਿ
ਹੁੰਦੈ ਤੇਰੀ ਤੋਰ ਦੇ ਚਰਚੇ bombay ਜੇਹੇ ਸ਼ਹਿਰਾ ਵਿੱਚ ਨਿ
ਤੇਰੇ ਲਈ ਮਾਨਸੁਨ ਲਿਆਦਾ ਜਦ ਜੂਨ ਦਾ ਚੜਦਾ ਪਾਰਾ
ਰੱਬ ਅਗੇ ਅਰਦਾਸ ਮੰਗਾ ਮੈ ਸਿਰੇ ਲੱਗਜੇ ਇਸਕ ਹਮਾਰਾ
ਸਵਰਗਾਂ ਜੇਹੀ ਜ਼ਿਦੰਗੀ ਵਿਚ ਨਿ ਪਰੀਆ ਦੀ ਥੋੜ ਸੋਹਣਿਏ

ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ
ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ

ਦਸਦੀ ਨੀਂ ਖੁੱਲ ਕੇ ਕਿਸੇ ਨੂੰ ਸਨੀ ਹੈ ਚਹਿਤਾ ਤੇਰਾ
ਪਿਆਰਾ ਦੀ ਬਦਲੀ ਗਰਜ਼ੇ ਪਾਉਂਦੀ ਜਦ ਨੱਖਰੋ ਫੇਰਾ
ਸੂਟਾ ਵਿਚ ਕੇਹਰ ਕਮੋਦੀ bottom ਤੋਂ ਮੰਨੇ ਐਲਰਜੀ
ਦਿੱਲ ਵਿੱਚ ਨਾਂ ਹੋਵੇ ਮੇਰਾ ਨਿ ਨਾਂ ਚਾਹੀ ਦਾ ਬਾਹ ਤੇ ਫਰਜ਼ੀ
ਮੈ ਤੇਰੀ ਕਸਤੀ ਦਾ ਨਿ ਆਖਰੀ ਜਿਵੇਂ ਛੋਰ ਸੋਹਣਿਏ

ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ
ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ

ਚਲੀਏ ਨਿ ਪਾਰ ਸਮੁੰਦਰ ਜਿੱਥੇ ਨਾਂ ਹੋਵੇ ਕੋਈ ਹੰਝੂ ਆ ਦੇ ਹਾਰ ਹੀਰੀਏ ਅਡ ਹੋਕੇ ਨਾ ਪਰੋਏ ਕੋਈ
ਮੁਲਾਕਾਤਾਂ ਦੇ ਲਈ ਝੰਗ ਜੌ ਜਾਂਦਾ ਰਾਂਝਾ ਹਾਣੀ ਆ ਨੂੰ ਹਾਨੀ ਮੀਲ ਜਾਣ ਇਥੇ ਨਾ ਕੋਈ ਰਹਿਵੇ ਵਾਂਝਾ
ਦਿੱਤੀ ਤੇਰੇ ਹੱਥ ਵਿਚ ਆ ਨਿ ਕਟੀ ਨਾ ਡੋਰ ਸੋਹਣਿਏ

ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ
ਲੱਗੇ ਨਾ ਮਿੱਟੀ ਤੇਰੇ ਪੈਰਾਂ ਨੂੰ ਬਣਾ ਦੇਉ ਤੇਰੇ ਘਰ ਤੱਕ ਰੇਸ਼ਮ ਦੇ ਰੋੜ ਸੋਹਣਿਏ

@musiciiv655 ★★★★★

🌷💗

@harman-v1i ★★★★★

ਤੂੰ ਪਰਖੇ ਕਿਉਂ ਮੈਨੂੰ ਮਿੰਟ ਮਿੰਟ ਗੌਰੀਏ
ਦਿਲੋ ਸਿਦੇ ਆ ਨਾ ਸਾਡਾ ਚੋਰ ਚਿੱਤ ਸੋਹਣਿਏ
ਮੇਰੀ ਬਾਂਹ ਦਾ ਸਰਹਾਣਾ ਲੈਕੇ ਚਨੋ ਮੇਰੀਏ  ਕਿਉਂ ਯਾਦਾਂ ਦੀ ਸੂਲ਼ੀ ਰਹੇ ਗਡਦੀ

ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ

ਤੇਰੇ ਵਾਲ਼ਾ ਵਿੱਚ ਲਾਵਾ ਤੋੜ ਤੋੜ ਫੁੱਲਾ ਨੂੰ
ਓੰਦਾ ਮਾਹਿ ਬਿਨਾ ਚੈਨ ਨਿਓ ਕਿੰਨੇ ਦਿਲਾ ਨੂੰ
ਕਪਾਹ ਨਾਲੋ ਕੁੱਲੇ ਤੇਰੇ ਗਲ ਨਖਰੋ
ਮਹੂਰੇ ਰੱਖ ਤੂੰ ਨਰਾਜ਼ਗੀ ਮੈ ਕਰਾ ਹਲ ਨਖ਼ਰੋ
ਨਿ ਮੈ ਜਾਨੋ ਵਧ ਤੇਰੇ ਓਤੇ ਮਰਦਾ ਤੂੰ ਰੱਬ ਜਿਨਾ ਮੇਰੇ ਉੱਤੇ ਹੱਕ ਰੱਖਦੀ

ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ

ਰਾਤ ਨੂੰ ਮਹੌਲ ਪੂਰਾ weavy ਨਖਰੋ ਹੁਣ ਪਹਿਲਾਂ ਨਾਲੋ ਨਖਰੇ ਵਿ heavy ਨਖ਼ਰੋ
ਚਕ ਲਾ ਗੇ ਸਾਨੂੰ ਕੋਈ ਚੱਕਰ ਨਹੀਂ 21ਵਿ ਸਦੀ ਚ ਕੋਈ ਫਕਰ ਨਹੀਂ

ਜਿਵੇਂ ਪਾਣੀ ਨਾਲ ਮਛੀ ਵਾਲਾ ਜੋੜ ਸੋਹਣਿਏ ਸਨੀ ਦੇ ਪਿਆਰ ਵਿਚ ਤਰਦੀ ਤੂੰ ਸਾਡੇ ਪਿਆਰ ਵਿਚ ਤਰਦੀ

ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨੀ ਮੈ ਤੇਰਾ ਹਾਂ ਤੇਰੇ ਹਿ ਨਾਲ ਰਹੂਗਾ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ
ਨਿ ਤੂੰ ਜਾਵੇਂ ਕਾਤੋਂ ਦਿੱਲ ਛੱਡਦੀ

@musiciiv655 ★★★★★

💗💗💗💗💗

@UdayveerSinghKharoud ★★★★★

More songs to explore

Browse by Genre

Browse by Year

Myntra ₹300 off coupon — free for you

Valid on any order

Win iPhone 16 — monthly giveaway

Just drop your email, that's it

Now Playing

0:000:00
Up Next

Welcome to ApnaMusic

Sign in to save your favorites, track your listening history, and get personalized recommendations.

By signing in you agree to our Privacy Policy