Nazran
17.5M plays · 112.5K likes
Artists & Credits
You might also like
Description
Download more Nirvair Pannu MP3s. More songs: Prada, Laung Laachi Title Track MP3 download.
Details
What people say
ਕੋਈ ਪੰਜਾਬੀ ਕੁੜੀ ਨਹੀ ਹੋਣੀ ਜਿਹੜੀ ਪੰਜਾਬੀ ਭਾਸ਼ਾ ਨੂੰ ਸਮਝਦੀ ਹੈ ਉਹ ਨਿਰਵੈਰ ਦੀ ਫੈਨ ਨਾ ਹੋਵੇ,,❤❤❤❤
ਇਕਲੋਤਾ ਸਿੰਗਰ ਜਿਹੜਾ ਕੁੜੀਆਂ ਦੇ ਪੱਖ ਵਿੱਚ ਗਾਉਂਦਾ
ਜਿਹੜੇ ਵੀ ਮੇਰਾ ਕਮੈਂਟ ਪੜ੍ਹ ਰਹੇ ਆ ਰੱਬ ਉਹਨਾਂ ਦੇ ਮਾਂ ਪਿਉ ਨੂੰ ਖੁਸ਼ੀ ਅਤੇ ਲੰਬੀ ਉਮਰ ਬਕਸ਼ੇ 😋😋ਸਤਨਾਮ ਵਾਹਿਗੁਰੂ ਬਹੁਤ ਸੋਹਣਾ ਲਿਖਦਾ ਮੇਰਾ ਵੱਡਾ ਵੀਰਾ ਨਿਰਵੈਰ😎😋
80ਤੋ 90 ਆਲੇ ਤਾਂ ਪਹੁੰਚ ਗਏ ਹੋਣੇ ਪੁਰਾਣੇ ਖਿਆਲ ਚ❤❤❤❤❤
*ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*❤❤❤
ਜਿਹਦਾ ਦਿਲ ਟੁੱਟਿਆ ਹੋਵੇ ਉਹੀ ਲਿਖ ਸਕਦਾ ਜਜ਼ਬਾਤ ਏ ਪਰ ਜੋ ਨਿਰਵੈਰ ਲਿਖਤਾ ਉਹਦੇ ਵਰਗਾ ਕੋਈ ਲੇਖ ਨਹੀਂ ਸਕਦਾ ❤️✍🏻
@VishalBhullar02
ਦਿੱਲ ਦੀ ਗੱਲ ਅੱਖਰਾਂ ਚ ਪਰੋ ਲੈਂਦਾ Nirvair ਵੀ ਕਮਲਾ ਸ਼ੋਂ ਲੈਂਦੇ ♥️❣️
@DeepKaur-44
ਕਿਆ ਬਾਤਾਂ ਨੇ ਜੀ ❤ ਰੂਹ ਨੂੰ ਸਕੂਨ ਮਿਲਦਾ ਨਿਰਵੈਰ ਸੁਣਕੇ 😊❤
@harmanbgmi9792
ਵੀਰੇ ਦੀ ਵੀਡੀਓ ਬਹੁਤ ਸਾਫ ਤੇ ਗਾਣਾ ਵੀ ਬਹੁਤ ਸਾਫ ਸੁਥਰਾ ਲਿਖਿਆ ਇਸ ਦੀ ਲਿਖਤ ਤੋਂ ਪਤਾ ਲਗਦਾ ਕਿਨੀ ਚੰਗੀ ਸੋਚ ਦਾ ਇਨਸਾਨ ਏ ਵੀਰਾ❤
@craftgallery-jgxu2343
ਇਸ ਤੋ ਉਪਰ ਗਾਣਾ ਨੀ ਆਉਣਾ 2025 ਚ❤
@Harpreet3499Ala
ਬਾਈ ਯਾਰ ਕਯਾ ਗੀਤ ਬਣਾ ਦਿਤਾ . ਪਿੱਛੇ ਜੋ ਡ੍ਰਮ ਦੀ ਆਵਾਜ਼ ਆ ਰਹੀ ਤੇ ਉੱਪਰ ਤੋਂ ਲਿਖਤ ਬਾ ਕਮਾਲ ਆ . ਪਿਛਲੇ 2 ਦਿਨ ਤੋਂ ਲਗਾਤਾਰ ਚਾਲ ਰਿਹਾ . 🥳🥳🥳
@dev363satnam
More songs to explore
Browse by Genre
More by Nirvair Pannu
See allWin a free Jio recharge every month
Random winner picked monthly