Tere Naal Pyar Ho Gya (From Soohe Ve Cheere Waleya) (Original Motion Picture Soundtrack) by Nirvair Pannu - Album Cover

Tere Naal Pyar Ho Gya (From Soohe Ve Cheere Waleya) (Original Motion Picture Soundtrack)

Nirvair Pannu

Tere Naal Pyar Ho Gya (From Soohe Ve Cheere Waleya) (Original Motion Picture Soundtrack)

31.3M plays · 223.5K likes

Artists & Credits

You might also like

Description

Tere Naal Pyar Ho Gya (From Soohe Ve Cheere Waleya) (Original Motion Picture Soundtrack) by Nirvair Pannu is available to download in 320kbps MP3 free at ApnaMusic. The song is from the album Tere Naal Pyar Ho Gya (From Soohe Ve Cheere Waleya) (Original Motion Picture Soundtrack). Singer by Nirvair Pannu, Deol Harman; Music by Deol Harman, Jassi X; Lyrics by Nirvair Pannu; Composer by Nirvair Pannu; Mix/Master by Bpm Singh; Director by Sagar Rathour, Raghav Ralhan, Manya, Talib Ansari; Producer by Karann Film Production. The track has over 31.3M plays and 223.5K likes on YouTube. One fan wrote: "Give Your Feedback In form Of LIKECOMMENTSHARE Subscribe Us For More Updates". "ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ ਬੱਦਲ ਛਾ ਜਾਂਦੇ ਨੇ ਸਾਰੇ ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ ਮੈਂ ਬਲ਼ਦੇ ਵੇਖੇ ਨੇ ਤਾਰੇ ਤੇਰਾ ਮੁੱਖ ਮੁਟਿਆ..." — listener at ApnaMusic. Another user shared: "ਯਾਰਾ ਅੈਨਾ ਸੋਹਣਾ ਕਿਞੈ ਲਿਖਦਾ ?". "ਗਾਣਾ ਪੂਰਾ ਦਿਲ ਤੌ ਲੈਕੇ ਰੂਹ ਵਿੱਚ ਉਤਰਦਾ" — one user. Someone on ApnaMusic put it: "I am single, but when i hear this type of songs, than i feel i am in love. This is power of music."". "ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!!..." — from a listener. Fans often mention: "ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ...". "ਇਹ ਆਸ ਜਦੋ ਨਜ਼ਰ ਆਉਂਦੀ ਆ ਤਾਂ ਸਬ ਤੋਂ ਜਿਆਦਾ ਸੱਟ ਵੀ ਓਦੇ ਤੋ ਬਾਦ ਈ ਲੱਗਦੀ ਐ ‍🩹..." — from the community. Listeners here love to add: "Legend never die". "ਬਾਈ ਮੇਰੀ ਤਾਂ ਕੋਈ ਸਹੇਲੀ ਵੀ ਨੀ ਹੈਗੀ ਮੈਂ ਫਿਰ ਵੀ ਗਾਣਾ ਸੁਣਨ ਆਗਿਆ..." — fans often add.

Download more Nirvair Pannu MP3s. More songs: Laung Laachi Title Track, Bijlee Bijlee MP3 download.

Details

What people say

Rate this song

ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਬਲ਼ਦੇ ਵੇਖੇ ਨੇ ਤਾਰੇ

ਤੇਰਾ ਮੁੱਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
ਤੈਨੂੰ ਘੜ੍ਹਨ ਲੱਗੇ ਆਹ ਰੱਬ ਵੀ ਸੋਚਿਆ ਹੋਣਾ ਏ
(ਤੈਨੂੰ ਘੜ੍ਹਨ ਲੱਗੇ ਆਹ ਰੱਬ ਵੀ ਸੋਚਿਆ ਹੋਣਾ ਏ)
ਕੋਲ ਬਿਠਾ ਲੈ, ਗੱਲ਼ ਨਾਲ ਲਾ ਲੈ
ਕੁੱਝ ਤਾਂ ਸੋਚ ਨੀ ਸਾਡੇ ਬਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ
(ਛਾ ਜਾਂਦੇ ਨੇ ਸਾਰੇ
ਛਾ ਜਾਂਦੇ ਨੇ ਸਾਰੇ)

ਚੁੰਨੀ ਓਹਲੇ ਨਾ ਰੱਖ ਮੁੱਖ ਤੂੰ ਸਾਨੂੰ ਤੱਕਣ ਦੇ
ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮੱਚਣ ਦੇ
(ਸਾਨੂੰ ਮੱਚਣ ਦੇ)
ਝੰਗ ਵੀ ਛੱਡਿਆ, ਸੰਗ ਵੀ ਛੱਡਿਆ
ਮੈਂ ਤਾਂ ਛੱਡ ਤੇ ਤਖ਼ਤ ਹਜ਼ਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਜੱਗਦੇ ਵੇਖੇ ਨੇ ਤਾਰੇ

ਪੈੜ ਤੇਰੀ ਦਾ ਰੇਤਾ ਚੁੰਮਦਾ ਰਹਿੰਨਾ ਵਾਂ
ਤੂੰ ਜਿਥੋਂ ਦੀ ਲੰਘ ਜੇ, ਓਥੇ ਈ ਬਹਿਨਾ ਵਾਂ
ਤੇਰੀ ਫ਼ਬਤ, ਦੇਖ ਮੋਹਬੱਤ
ਸਾਰੇ ਈ ਢਾਹ ਗਈ ਬਲਖ ਬੁਖਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ
(ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ)

ਕੀ ਪਤਾ ਸੁਰਗਾਂ ਨਾਲ਼ ਖਹਿ ਜੇ ਨਾਂ ਮੇਰਾ
ਇੱਕ ਵਾਰੀ ਤੂੰ ਮੁੱਖ ਚੋ ਲੈ ਦੇ ਨਾਂ ਮੇਰਾ
(ਇੱਕ ਵਾਰੀ ਤੂੰ ਮੁੱਖ ਚੋ ਲੈ ਦੇ ਨਾਂ ਮੇਰਾ)
ਮੰਗੇ ਤੇਰੀ ਖੈਰ, ਆਹਾ ਨਿਰਵੈਰ
ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਬਲ਼ਦੇ ਵੇਖੇ ਨੇ ਤਾਰੇ

@pavitar.singh93 ★★★★★

ਇਹ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ ,🙂🙂

@lucky_22519 ★★★★★

Even a single word cannot explain what i feel after listening this song❤️❤️ Amazing Pannu saab🥰

@armansohi004 ★★★★★

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

@firdaoshparveen3208 ★★★★★

More songs to explore

Browse by Genre

More by Nirvair Pannu

See all

Browse by Year

Get Nirvair Pannu's leaked & unreleased songs before anyone

ZulfNirvairpannuJukedockNewpunjabisong2022Latestpunjabisong2022EpClickOfficialvideo

Win a free Jio recharge every month

Random winner picked monthly

Now Playing

0:000:00
Up Next

Welcome to ApnaMusic

Sign in to save your favorites, track your listening history, and get personalized recommendations.

By signing in you agree to our Privacy Policy