Artists & Credits
You might also like
Description
Download more Prabh Gill MP3s. More songs: Prada, Laung Laachi Title Track MP3 download.
Details
What people say
ਨੀ ਤੂੰ ਸੁਪਨਾ ਬਣ ਕੇ ਮਿਲ ਜਾਨੀ ਐਂ ਰਾਤਾਂ ਨੂੰ 😭😭😭😭😭
sawad aagaya nai reesan india punjab de singers di luv from bahrain , pakistan
💔ਯਾਰ ਵਿਛੜੇ ਕਦੇ ਨੀ ਮਿਲਦੇ ਰੱਬਾ ਕਿਸੇ ਦਾ ਕਦੇ ਵਿਛੋੜਾ ਨਾ ਪਾਈ 🙏
ਨੀਂ ਤੂੰ ਸੁਪਨਾ ਬਣਕੇ ਮਿਲ ਜਾਂਨੀ ਏਂ ਰਾਤਾਂ ਨੂੰ, ਤੜਕੇ ਉੱਠਕੇ ਤੱਕੀਏ ਦਿਲ ਚੋਂ ਨਿਕਲੇ ਧਾਹ ਬਣਕੇ 💔
rooh nu touch krn wala song...atttt voice prabh gill di👌👌
@kauraman3981
U will b remembered always..
ਮੇਰੇ ਦਿਲ ‘ਚੋਂ ਉਠਦੀਆ ਹੂਕਾਂ
ਮੈਂਨੂੰ ਪੁੱਛਦੀਆਂ ਨੇ
ਕਿਥੇ ਗੁਮ ਜਾਂਦੇ ਨੀ
ਐਡੇ ਸੋਹਨੇ ਰਾਹ ਬਣਕੇ.
ਤੇਰੇ ਰਾਹਾਂ ਵਿਚੋਂ ਕੱਚ ਦੇ
ਟੋਟੇ ਚੁਗਦੇ ਰਹੇ
ਏਹਨਾ ਤਲੀਆ ਤੇ ਤੇਰੇ ਨਾਮ ਦੇ
ਸੂਰਜ ਉਗਦੇ ਰਹੇ .
ਨੀ ਤੂ ਸੁਪਨਾ ਬਨਕੇ
ਮਿਲਜਾ ਨੀ ਐ ਰਾਤਾ ਨੂੰ
ਤੜਕੇ ਉੱਠ ਕੇ ਤਕੀਏ
ਦਿਲ ਚੋ ਨਿਕਲੇ ਧਾ ਬਣਕੇ…
ਨੀ ਤੂ ਵੇਲਾਂ ਵਾਂਗੁ ਚੜ੍ਹ ਗਿਆ
ਰੂਹ ਦਿਆ ਰੁਖਾਂ ਤੇ
ਤੇ ਮੈਂ ਤੇਰੇ ਪੈਰੀਂ
ਉੱਗ ਆਇਆ ਹਾਂ ਘਾ ਬਨਕੇ..
@MDuke93
Sachi bohat vadiya gana gaya Prabh Gill ji ne. God bless you
@dimplekaur93
Mere dil cho uthdia hoonka mnu puchdiya ne kithe ghum jande ne ede sohne rah banke 😭😭😭😭😭😭
@jotkaur3311
paji tusi great ho nice song heart touching
@hennakumari4872
This song makes me cry, it has been written and sang for me. listening for unlimited times.
@jazzg.7386
More songs to explore
Browse by Genre
More by Prabh Gill
See allDream11 ₹100 bonus — free entry
No deposit required