Kavita
49.8M plays · 236.9K likes
Artists & Credits
You might also like
Description
Download more Rajvir Jawanda MP3s. More songs: Prada, Laung Laachi Title Track MP3 download.
Details
What people say
ਬਾਈ ਤੇਰਾ ਇਹ ਗੀਤ ਜਦੋ ਵੀ ਸੁਣਦਾ ਜਾਂ ਇਸ ਵੀਡੀਓ ਨੂੰ ਵੇਖ ਦਾ ਤਾ ਮੈਂ ਅੰਦਰੋ ਅੰਦਰੀ ਰੋਣ ਲੱਗ ਜਾਂਦਾ ਹਾਂ ਮੇਰੀ ਪਤਨੀ ਵੀ ਸੇਮ ਇਦਾ ਹੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸਾਡਾ ਤਲਾਕ ਹੋ ਗਿਆ ਮੈਂ ਬਹੁਤ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਉਹ ਵੀ ਕਰਦੀ ਸੀ ਪਤਾ ਨਹੀਂ ਕਿ ਹੋ ਗਿਆ ਜਦ ਵੀ ਇਹ ਗੀਤ ਸੁਣਦਾ ਤਾਂ ਰੌਣ ਆ ਜਾਂਦਾ😢 ਕਿਸੇ ਨੂੰ ਭੁੱਲਣਾ ਬਹੁਤ ਔਖਾ ਮੈਂ ਅੱਜ ਵੀ ਅਪਣੀ ਪਤਨੀ ਨੂੰ ਬਹੁਤ ਯਾਦ ਕਰਦਾ ਪਰ ਉਹ ਹੁਣ ਮੈਨੂੰ ਭੁਲੀ ਬੈਠੀ ਆ ਆਪਣੀ ਮਾਂ ਦੇ ਮਗਰ ਲੱਗੀ ਆ ਮੇਰਾ ਘਰ ਤਾਂ ਮੇਰੀ ਸੱਸ ਨੇ ਬਰਬਾਦ ਕਰਤਾ😢
💔 ਰਾਜਵੀਰ ਜਵਾਂਦਾ ਵਰਗੇ ਗਾਇਕ ਸਦੀਵਾਂ ਨਹੀਂ ਆਉਂਦੇ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਉਸਦੀ ਆਵਾਜ਼, ਮੁਸਕਾਨ ਤੇ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦੀਆਂ ਰਹਿਣਗੀਆਂ। 🙏🕊
ਅੱਖਾਂ ਭਰ ਆਈਆਂ ਵੀਰ ਦੇ ਗਾਣੇ ਬਹੁਤ ਵਧੀਆ ਹੁੰਦੇ ਨੇ ਫੈਮਿਲੀ ਵਿੱਚ ਬੈਠ ਕੇ ਸੁਣ ਸਕਦੇ ਹਾਂ ਪਰ ਅੱਜ ਵੀਰ ਦੀ ਹਾਲਤ ਨਾਜ਼ੁਕ ਹੈ ਵਾਹਿਗੁਰੂ ਜੀ ਵੀਰੇ ਨੂੰ ਜਲਦੀ ਠੀਕ ਕਰ ਦੋ 🙏🙏🙏🙏🙏
ਵਾਹਿਗੁਰੂ ਜੀ ਠੀਕ ਕਰ ਦੋ ਬਾਈ ਨੂੰ
DSP ਸਾਬ ਜਮਾਂ ਘੈਂਟ
ਨਹੀਂ ਰਿਸਾਂ ਥੋਡੀਆਂ End 👌
Bol ਕੇ LiKH ਕੇ ਦੱਸ ਨੀ ਹੁੰਦਾ ♥️
ਕਿੰਨਾ ਸੋਨਾ ਗੀਤ ਏ ❣️
Naap tol ਵੀ ਹੋ ਸਕਦਾ ਨੀ ਥੋਡਾ ਏ ਸਤਕਾਰ ਕਿੰਨਾ ❣️💫⭐️👑
@Ashu_Bawa
Miss u jatta 😢😢
Legend never die.
@Anuragjundwal
ਗੁਰੂ ਰਾਮਦਾਸ ਜੀ ਚੜਦੀ ਕਲਾ ਵਿਚ ਰੱਖੋ
@shehbaazsingh7735
ਬਹੁਤ ਸਾਦਗੀ ਨਾਲ ਗਾਇਆ ਪੁਤ
ਆਵਾਜ਼ ਬਹੁਤ ਮਿੱਠੀ ਐ।
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤❤
@satnamsinghsidhu5730
ਸੋਂਗ ਸੁੰਨ ਕੇ ਤਾ ਬੋਹੋਤ ਖੁਸ਼ੀ ਮਿਲਦੀ ਆ ❤❤❤❤❤❤❤❤
@JotKaur-gq8jb
ਆਪ ਮੇਰਾ ਵੀਰ ਕਈ ਰੁੱਸਿਆ ਹੋਇਆ ਨੂੰ ਮਨੌਣ ਦੇ ਤਰੀਕੇ ਦੱਸ ਗਿਆ ਪਰ ਆਪ ਪਤਾ ਨੀ ਸਾਡੇ ਤੋਂ ਰੂਸ ਕੇ ਕਿੱਥੇ ਚਲਾ ਗਿਐ 😢🌹🌹
@LabhjotsardarJosan
More songs to explore
Browse by Genre
More by Rajvir Jawanda
See allGet Rajvir Jawanda's leaked & unreleased songs before anyone