Artists & Credits
More from Bedarda
You might also like
Description
Download more Ravinder Grewal MP3s. More songs: Prada, Laung Laachi Title Track MP3 download.
Details
What people say
ਬਾਈ ਰਵਿੰਦਰ ਗਰੇਵਾਲ ਦੀ ਗੱਲ ਬਹੁਤ ਵਧੀਆ ਆ ਇਹਨਾਂ ਦਾ ਆਪਣਾ ਅੰਦਾਜ਼ ਤੇ ਕਦੇ ਕਿਸੇ ਦੀ ਕਾਪੀ ਨੀ ਕੀਤੀ ਸਭ ਤੋਂ ਵੱਡੀ ਗੱਲ ਆ ਕਪੌਂਜਿਸ਼ਨ ਵੀ ਇਹਨਾਂ ਦੀ ਆਪਣੀ ਹੀ ਹੁੰਦੀ ਆ
30-8-2020
ਸੁਨ ਵੀ ਰਿਹਾ ਹਾ ਤੇ ਰੋ ਵੀ ਰਿਹਾ ਹਾ,
ਕਾਸ਼ ਕੋਈ ਮੋਢਾ ਹੋਵੇ ਜਿਸ ਤੇ ਸਿਰ ਧਰਕੇ ਰੋ ਲਵਾਂ,
ਯਰ ਜੇਕਰ ਪਿਆਰ ਨੇ ਸਿਰੇ ਚੜਨਾ ਹੀ ਨਹੀਂ ਹੁੰਦਾ ਫੇਰ ਇਹ ਐਨੇ ਸੋਹਣੇ ਸੋਹਣੇ ਸੁਪਨੇ ਕਿਓ ਦਿਖਾਉਂਦਾ...
Ajj sunda koi?
ਆਹ ਹੁੰਦੇ ਆ ਗੀਤ ਸਾਰਾ ਦਿਨ ਮੈ ਮੈ ਕਰਨ ਵਾਲਿਓ
ਅੱਜ ਕਾਫ਼ੀ ਸਮੇਂ ਬਾਅਦ ਫਿਰ ਸੁਣਿਆ ਪੁਰਾਣੇ ਦਰਦ ਫਿਰ ਤਾਜ਼ੇ ਹੋ ਗਏ,, ਸਕੂਲ ਵਾਲਾ ਟਾਇਮ ਯਾਦ ਆ ਗਿਆ 😢😢😢😢
@ਬੇਈਮਾਨ
ਅੱਜ ਅੱਠ ਸਾਲ ਬਾਅਦ ਉਸਨੂੰ ਦੇਖਿਆ,ਗਾਣੇ ਦੇ ਪਹਿਲੇ ਪਹਿਰੇ ਦੇ ਜੋ ਬੋਲ ਸੀ ਉਹਦਾ ਹੀ ਹੋਇਆ ਮੇਰੇ ਨਾਲ😥
@kawaldeol224
hunda tan edda e aa,,,, dunia di nigah ch aadmi pathar hunda but mens have feelings too,,
@deep66kv1
Ajj v ohi mahol banda e ah song sunke jo pehla bnda c👍👍
@punjabivlogs7570
Perfect music,lyrics,singing,video direction and acting.
@2pawan1988
2019 ch v ehi geet hit list ch a
@Nristudentlife
More songs to explore
Browse by Genre
Leaked songs + unreleased tracks — daily drops
Before they hit YouTube