Aa Sajan by Satinder Sartaaj ft Neeru Bajwa - Album Cover

Aa Sajan

Satinder Sartaaj ft Neeru Bajwa

Aa Sajan

Punjabi Punjabi 2026 6:52

9.6M plays · 55.5K likes

Artists & Credits

You might also like

Description

Aa Sajan by Satinder Sartaaj ft Neeru Bajwa is available to download in 320kbps MP3 free at ApnaMusic. The song is from the album Aa Sajan. Singer by Satinder Sartaaj, Prem & Hardeep, Satinder Sartaaj ft Neeru Bajwa; Music by Prem & Hardeep, Satinder Sartaaj, Gags Studioz; Lyrics by Satinder Sartaaj. The track has over 9.6M plays and 55.5K likes on YouTube. One fan wrote: "ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ...". "ਆਰਜੂ - ਇੱਛਾ, ਖਾਹਿਸ਼, ਤਮੰਨਾ, ਸੱਧਰ, ਚਾਹਨਾ ਇਮਤਿਹਾਨ - ਪ੍ਰੀਖਿਆ, ਪੜਤਾਲ ਇਬਤਿਦਾ - ਆਰੰਭ, ਸੁਰੂਆਤ, ਮੁੱਢ ਅਜ਼ਾਨ - ਬਾਂਗ, ਉੱਚੀ ਆਵਾਜ਼..." — listener at ApnaMusic. Another user shared: "ਸਰਤਾਜ ਜੀ ਮੈ ਸ਼ਾਇਰ ਫਿਲਮ ਦੇ ਆਖ਼ਰੀ 20 ਮਿੰਟ ਰੱਜ ਕੇ ਰੋਇਆ ਸੱਚ ਦੱਸਾਂ ਇਦਾ ਦੀ ਕੋਈ ਹੋਰ ਮੂਵੀ ਨਹੀਂ ਆ ਜਦੋਂ ਤੁਸੀਂ ਗਾਉਂਦੇ ਓ ਤਾਂ ਮੁਰਦ...". "ਸੰਗੀਤ ਇੱਕ ਰੂਹਾਨੀ ਅਹਿਸਾਸ ਹੈ ਬਾਕੀ ਸਭ ਬਕਵਾਸ ਹੈ! ਜੋ ਅਜਿਹਾ ਸੰਗੀਤ ਪਰੋਸੇ ਬਸ ਇੱਕ ਸਰਤਾਜ ਤੋਂ ਹੀ ਆਸ ਹੈ..." — one user. Someone on ApnaMusic put it: "ਸਤਿੰਦਰ ਸਰਤਾਜ ਬਾਬਾ ਭਲੀ ਕਰੇ ਸ਼ੁਕਰ ਏ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ...". "ਮੈਂ ਤਾਂ ਸਰਤਾਜ ਜੀ ਦੇ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦਾ ਹਾਂ।..." — from a listener. Fans often mention: "ਤੁਹਾਡੇ ਵਰਗਾ ਕੁੱਲ ਜਹਾਨ ਵਿੱਚ ਕੋਈ ਨਹੀਂ ਸਤਿੰਦਰ ਸਰਤਾਜ ਜਿਉਂਦੇ ਵਸਦੇ ਰਹੋ ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤ ਰੱਖਣ...". "ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ..." — from the community. Listeners here love to add: "کمال ہو گیا سرتاج صاحب آپ اس وقت پاکستان اور انڈیا میں سب سے پیارے شاعر ہو 🇵🇰🇪🇸...". "ਕਮੈਂਟ ਪੜ੍ਹਨ ਆਉਣੀ ਆ ਮੈਂ ਜਦੋਂ ਵੀ ਇਨ੍ਹਾਂ ਵਧੀਆ ਦੇਖਣ ਨੂੰ ਮਿਲਦਾ ਸੱਭ ਕੁੱਝ ਕਿ ਸਾਡੇ ਕੋਲ ਤਾਂ ਲਫ਼ਜ਼ ਹੀ ਨਹੀਂ ਹੁੰਦੇ ਜੀਓ..." — fans often add.

Download more Satinder Sartaaj ft Neeru Bajwa MP3s. More songs: Prada, Laung Laachi Title Track MP3 download.

Details

LabelSpeed Records
LanguagePunjabi

What people say

Rate this song

ਆਰਜੂ - ਇੱਛਾ, ਖਾਹਿਸ਼, ਤਮੰਨਾ, ਸੱਧਰ, ਚਾਹਨਾ
ਇਮਤਿਹਾਨ - ਪ੍ਰੀਖਿਆ, ਪੜਤਾਲ
ਇਬਤਿਦਾ - ਆਰੰਭ, ਸੁਰੂਆਤ, ਮੁੱਢ
ਅਜ਼ਾਨ - ਬਾਂਗ, ਉੱਚੀ ਆਵਾਜ਼ ਚ ਬੁਲਾਉਣਾ
ਅਹਿਦ/ਅਹਦ - ਬਚਨ, ਇਕਰਾਰ , ਵਾਅਦਾ
ਮਾਦਾ - ਬਲ, ਜ਼ੋਰ, ਨਾਰੀ, ਤਾਕਤ, ਸਮਰੱਥਾ
ਜਫਾ - ਵਿਸ਼ਵਾਸਘਾਤ
ਸਿਤਮ - ਜੁਲਮ, ਧੱਕਾ, ਅੱਤਿਆਚਾਰ
ਸਬਾਬ - ਭਲਾਈ, ਨੇਕੀ, ਪੁੰਨ
ਇੰਤਖਾਬ - ਚੋਣ, ਪਸੰਦ
ਫਿਰਦੌਸ - ਸਵਰਗ

ਹਵਾਲਾ:- (ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ)🙏

@harpreetwaraich7605 ★★★★★

ਸਰਤਾਜ ਜੀ ਮੈ ਸ਼ਾਇਰ ਫਿਲਮ ਦੇ ਆਖ਼ਰੀ 20 ਮਿੰਟ ਰੱਜ ਕੇ ਰੋਇਆ ਸੱਚ ਦੱਸਾਂ ਇਦਾ ਦੀ ਕੋਈ ਹੋਰ ਮੂਵੀ ਨਹੀਂ ਆ ਜਦੋਂ ਤੁਸੀਂ ਗਾਉਂਦੇ ਓ ਤਾਂ ਮੁਰਦਿਆਂ ਵਿੱਚ ਵੀ ਜਾਨ ਪੈ ਜਾਂਦੀ ਆ ਮੈਨੂੰ ਇਸ ਗੀਤ ਦੀ ਬਹੁਤ ਉਡੀਕ ਸੀ ਜਦੋ ਦਾ ਮੂਵੀ ਦੇਖ ਕੇ ਆਇਆ ❣️❣️❣️❣️❣️❣️❣️❣️❣️❣️

@harmandeepsingh6894 ★★★★★

Satinder used many pure words of Urdu ... Such a great things and beautiful vibes for Urdu lover
Love from Lahore
We are proud of Punjabi and then Urdu ❤

@osamarazzaq2015 ★★★★★

ਸਰਤਾਜ ਦੇ ਗੀਤ ਸੁਣ ਕੇ ਕਈ ਵਾਰ ਮੈਂ ਬਹੁਤ ਭੈ ਭੀਤ ਹੋ ਜਾਂਦਾ ਹਾਂ.... ਅਸੀਂ ਤਾਂ ਆਪਣੀ ਗੂੜੀ ਨੀਂਦਰੇ ਸੁੱਤੇ ਪਏ ਹਾਂ, ਕਿਓਂ ਉਹ ਆਪਣੇ ਕਿਸੇ ਗੀਤ ਨਾਲ ਸਾਨੂੰ ਅਛੋਪਲੇ ਜਿਹੇ ਜਗਾ ਜਾਂਦਾ ਹੈ।.....ਇਸ ਗੀਤ ਨੂੰ ਸੂਰਤ ਦੇ ਕਿਸੇ ਡੂੰਘੇ ਟਿਕਾ ਦੇ ਸਮੇਂ ਸੁਣੋ...., ਇੰਝ ਲੱਗਦਾ ਏ ਇਸ ਗੀਤ ਦੇ ਬੋਲ ਕਿਸੇ ਹੋਰ ਏ ਲੋਕ ਤੋਂ ਆ ਰਹੇ ਹੋਣ, ਜਿਵੇਂ ਇਹ ਰੱਬ ਦੀ ਹੀ ਆਵਾਜ਼ ਹੋਵੇ, ਪਰ ਅਸੀਂ ਚੁੱਪ ਦੀ ਭਾਸ਼ਾ ਸਮਝਣ ਤੋਂ ਅਸਮਰੱਥ ਹਾਂ, ਇਸੇ ਲਈ ਉਸ ਨੇ ਸਰਤਾਜ ਦਾ ਕੰਠ ਵਰਤਿਆ ਏ। ਅਸੀਂ ਅਣ ਲਿਖਿਆ ਪੜ੍ਹ ਨਹੀਂ ਸਕਦੇ ਇਸ ਲਈ ਉਸ ਨੇ ਇਹ ਗੀਤ ਲਿਖਣ ਲਈ ਸਰਤਾਜ ਦੀ ਕਲਮ ਵਰਤੀ ਏ।

@ravinderpalsingh6096 ★★★★★

More songs to explore

Browse by Genre

Browse by Year

Free Netflix for 1 month — subscriber perk

Exclusively for our subscribers

Get ₹200 UPI cashback on your next recharge

Sent to your inbox instantly

Now Playing

0:000:00
Up Next

Welcome to ApnaMusic

Sign in to save your favorites, track your listening history, and get personalized recommendations.

By signing in you agree to our Privacy Policy