More from Banda Ik Marona
You might also like
Description
More songs: Narak (From "Ishqnama"), O Sanam MP3 download.
Details
What people say
Share and support jarur kryo sare veer ❤️✨
ਬੰਬ ਗਾਣਾ 💣💥 ਯਾਮੇ ਵਾਲਿਆਂ ਲੁੱਟ ਲੀ ਕਹਿੰਦੇ ਗੱਡੀ ਕਰੋੜਾਂ ਦੀ ਬੱਲੀਏ ਦਿਖਾਕੇ ਦੇਸੀ 🔫 ਯੂਪੀ❤ different ਲਿਖਦਾ ਗਾਉਂਦਾ ਏਵੀ ਪਤੰਦਰ ♠️ ਸਿਰਾ ਲਾਇਆ ਗਾਣੇ ਆਲਾ ਬਾਬੇ 🤟❤
💪❣️ਸਾਡਾ ਪਿੰਡ ਨੰਗਲ ਡੈਮ❣️💪 ਕਿ ਕੁਝ ਨਹੀਂ ਲੰਗਾਤਾ ਪੁਲਾ ਥਲੋ, ਡੈਮ ਜਾਣਦਾ ਨੰਗਲ ਦਾ ਇਸ ਲਾਈਨ ਕਰਕੇ ਸਾਰਾ ਗਾਣਾ ਹਿਟ ਹੋ ਗਿਆ ❣️ ਬਾਬਾ ਜੀ ਤਹਾਨੂੰ ਹਮੇਸ਼ਾਂ ਖੁੱਸ਼ ਰੱਖੇ ਤੇ ਚੜ੍ਹਦੀ ਕਲਾ ਵਿਚ ਰੱਖੇ ਇਦਾ ਹੀ ਹਮੇਸ਼ਾ ਹੱਸਦੇ ਵੱਸਦੇ ਰਹੋ ਤੇ ਖੁਸ਼ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ ❣️
ਬਰਾੜ ਸਾਹਬ ਤੁਹਾਡੇ ਏਹ ਗਾਣੇ ਦਾ ਦੀਵਾਨਾ ਹੋ ਗਿਆ ਮੈ ,ਬਾਬਾ ਦੀਪ ਸਿੰਘ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਚੜਦੀ ਕਲਾ ਵਿੱਚ ਰੱਖਣ
ਤੁਸੀਂ ਯਾਹਮਾ ਮਸ਼ਹੂਰ ਕਰਤਾ ਵੀਰੇ ,ਸਿੱਧੂ ਮੂਸੇਵਾਲੇ ਤੋਂ ਬਾਅਦ ਤੇਰੀ ਕਲਮ ਬਰੂਦ ਹੈ ਬਾਈ ਬਾਬਾ ਮੇਹਰ ਕਰੇ ਤੁਸੀਂ ਹੋਰ ਵਧਿਆ ਲਿਖੋ❤❤
@parvinder_singh_babbar
2:08 asla sonipat ne trending mai laa diya gaane ne😂⚡
@SigmaTown
भाई मैं UP से पर मुझे यह गाना बहुत पसंद आया
@RajputBhupendra-c7c
ਅੱਜ ਪਤਾ ਨੀਂ ਇਹ ਗਾਣਾ ਕਿੰਨੀ ਵਾਰ ਸੁਣ ਲਿਆ ❤ ਸਿਰਾ ਕਰਤਾ ਯਾਰਾ 👌👍💪
@PIPEBAND_FAUJIBAND
ਰੁਤਬਾ ਤਾ ਦੇਖ ਪਤੰਦਰ ਦਾ ਸਿਰਾ ਆ ਲਾਈਨ ਦਿਲਾ ਦਾ ਰਾਜਾ ਸ਼੍ਰੀ ਬਰਾੜ ਬਹੁਤ ਸਾਰਾ ਪਿਆਰ ਵੀਰ ਜੀ ❤❤
@gursahib_singh97
ਬਸ ਡੈਮ ਜਾਣਦਾ ਨੰਗਲ ਦਾ . ਘੈਂਟ ਲਿਖਾਰੀ ਸ਼੍ਰੀ ਬਰਾੜ
❤❤❤👌👌.
@parminderdhindsa5052
More songs to explore
Win a free Jio recharge every month
Random winner picked monthly