Yaar Mere
25.6M plays · 358.5K likes
Artists & Credits
You might also like
Description
Download more Tarsem Jassar MP3s. More songs: Prada, Laung Laachi Title Track MP3 download.
Details
What people say
ਜੱਸੜ 🔥🔥
This guy sets his standard high and never disappointed. Each word was giving me goosebumps and Punjab really need more songs like this one these days. Hats of to you Tarsem Jassar 22.
ਸਰਦਾਰ ਸਾਹਿਬ ਹਮੇਸ਼ਾ ਦੀ ਤਰ੍ਹਾਂ 🔥🔥🔥
ਜੱਸੜ+ਵਿਹਲੀ ਜਨਤਾ ਰਿਕਾਰਡਜ਼=🔥🔥❤️
ਬਹੁਤ ਟਾਈਮ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਸਲਾਮ ਆ ਜੱਸੜ 22 ਤੇਰੀ ਕਲਮ ਤੇ ਤੇਰੀ ਸੋਚ ਨੂੰ 😘😘😍😍💪💪ਟਰਾਲਾ ਰੋਕ ਕੇ ਗਾਣਾ ਸੁਣ ਰਿਹਾ ਤੇ ਕੰਮੈਂਟ ਕਰ ਰਿਹਾ 💓💓🚛🚛🚛🚛🚛🚛🚛🚛🚛🚛
@transportiyejatt2917
Wazir is the future of PUNJABI HIP HOP. He’s the real game changer. 🔥🔥🔥
@HUSTLE4L
#PunjabiLyrics ❤️
ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..
ਮਿੰਨਤਾਂ ਨੀ ਮਾਰੀਆਂ ਓਹ ਛਿੱਟੇ ਨਹੀਓਂ ਮਾਰੇ..
Aggressive ਹੀ ਚੱਲੇ ਦੂਰ ਆਲਸਾਂ ਤੋਂ ਨੀ..
ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..
ਹੋ ਪਿੱਠਾਂ ਉੱਤੇ ਟੰਗੇ ਓਵਰ ਅੰਡਰਾਂ ਦੇ ਬੈਗ..
ਗੱਡੀਆਂ ਚ ਲਮਕਦੇ ਮੁੱਛਾਂ ਆਲੇ ਟੈਗ..
Beretta ਆਲੀ ਜੈਕਟ ਚ ਰੌਂਦ ਫਿਰੇ ਤੁੰਨੀ..
ਯਾਰਾਂ ਨਾਲ ਲਾਊਡ ਵੈਰੀ ਹੋਈ ਜਾਂਦੇ ਗੈਗ..
ਜੀਹਨੇ ਲਏ ਬਦਲੇ ਤੇ ਲੰਡਨ ਚ ਠੋਕੇ..
Age ਦੇ ਹਿਸਾਬ ਨਾਲ ਓਹਦੇ ਲੱਗੇ ਪੋਤੇ..
ਸਾਡੇ ਆਲੇ ਜ਼ਾਲਿਮਾਂ ਦੇ ਖੋਲੀ ਆਉਂਦੇ ਖੋਪੇ..
ਊਧਮ ਸਿਓਂ ਦੇ ਫ਼ੱਟ ਲੱਗਦੇ ਨੀ ਟੋਪੇ..
ਓ ਪਿਆ ਯਾਰ ਨੂੰ ਜੇ ਹੱਥ..
ਫੇਰ ਚਲਾਉਣੀ ਪੈਂਦੀ ਗੋਲੀ ..
ਵਿਹਲੀ ਜਨਤਾ ਨੂੰ ਜਾਣ ਦੀ ਨੀ..
ਐਡੀ ਵੀ ਨੀ ਭੋਲੀ..
ਦੇਖਣੇ ਨੂੰ Rude.. ਮੁੰਡੇ Nature ਦੇ ਜੌਲੀ..
ਜੱਸੜਾਂ ਦਾ ਪੁੱਤ.. ਥੱਲੇ ਮਾਰਵਾੜੀ ਘੋੜੀ..
ਓ ਵੈਰੀ ਚੇਂਜ ਹੋ ਗਏ..
ਸਾਡੇ ਯਾਰ ਚੇਂਜ ਹੋਏ ਨੀ..
ਵਰਤਕੇ ਯਾਰਾਂ ਨੂੰ..
ਓਹ ਆਪ ਖੜ੍ਹੇ ਹੋਏ ਨੀ..
ਨਾ ਸਿੱਟਿਆ ਕਿਸੇ ਨੂੰ ਡਿੱਗ ਡਿੱਗ ਉੱਠੇ ਆ..
ਜਿੱਦਣ ਦੇ ਦੇਖੇ ਨੇ.. ਡ੍ਰੀਮ ਅਸੀਂ ਸੋਏ ਨੀ..
ਓਹ ਨਿਭੇ ਯਾਰੀ ਨੀਤਾਂ ਨਾਲ.. ਨਾ ਕੇ ਪੈਸੇ ਨਾਲ..
ਗੱਡੀ ਵਿੱਚ ਨਾਲ ਜੇਹੜੇ ਹਿੱਕਾਂ ਆਲੇ ਵਾਲ..
ਭੁੱਖੇ ਕੱਠੇ ਰੱਜੇ ਕੱਠੇ.. ਕੱਠੇ ਕਠਿਆਂ ਦੇ ਹਾਲ..
ਜਿੱਥੇ ਲਾਈ ਯਾਰੀ ਓਥੇ ਪਾਏ ਨੀ ਬਵਾਲ..
ਬੈਠੇ ਅਸੀਂ ਆ ਪੰਜਾਬ..
ਸਾਡਾ ਸਰੀ ਬੈਠਾ ਝਿੰਜਰ ਏ..
ਜਿਹੜੇ ਭਿੜੇ ਸਾਡੇ ਨਾਲ..
ਕਬਰਾਂ ਚ ਪਿੰਜਰ ਏ..
ਸੱਚੇ ਨਾਲੇ ਕੌੜੇ ਪਰ ਫਾਇਦੇਮੰਦ ਬੜੇ..
ਜਿਵੇਂ ਹੁੰਦਾ ਸੋਹਣੀਏ ਨੀ..
ਖਾਧਾ ਹੋਇਆ Ginger ਆ..
ਸੀ ਲੋੜ ਜ਼ਿੰਦਗੀ ਦੀ ਬੰਪ ਮਾਰੇ..
ਹਰਡਲਾਂ ਦੇ ਜੰਪ..
ਰੋਹਬ ਅੱਖੀਂ ਡੌਲੇ ਪੰਪ ਮਾਰੇ ਕੱਢੇ ਨੇ ਸਲੰਪ..
ਕਰੇ ਸੁਪਨੇ ਨਾ ਡੰਪ ਅੱਜ ਨੋਟਾਂ ਦੇ ਨੇ ਲੰਪ..
ਨਿੱਕੀ ਸੋਚ ਵਾਲੇ ਕੱਠੇ ਕਰੀ ਜਾਂਦੇ ਰੰਪ..
ਹਰੇਕ ਮੂਹਰੇ ਝੁਕੀ ਜਾਈਏ ਇੰਨੀ ਨਰਮਾਈ ਨੀ..
ਫ਼ਤਹਿਗੜ੍ਹ ਸਾਹਿਬੋਂ ਉੱਠ ਕੀਤੀ ਆ ਚੜਾਈ ਨੀ..
ਤੇਰੇ ਲੂਮਿਨਾਤੀਆਂ ਨਾਲ ਸੀਟੀ ਨਾ ਰਲਾਈ ਨੀ..
ਪੱਗ ਬੰਨੀ ਸਿਰ ਤੇ ਜੇ ਲਾਜ਼ ਕਦੇ ਲਾਈ ਨੀ..
ਹੋ Alloy ਪਾਉਣ ਬੋਲੀਆਂ ਤੇ..
ਥਾਪੀ ਲਾਉਂਦੇ ਟਾਇਰ ਨੇ..
ਘੋੜਿਆਂ ਨਾਲ ਯਾਰੀ..
ਦੋ ਕੁ ਖੱਚਰਾਂ ਨਾਲ ਵੈਰ ਨੇ..
ਸਰੂਰ ਚਧੋ ਪੈਰ ਨੇ..
ਦੇਖੀ ਲਾਉਂਦੇ ਲਹਿਰ ਨੇ..
ਗੁੱਟਾਂ ਤੇ ਓਮੇਗਾ..
ਸਾਡੇ ਗੁਚੀਆਂ ਚ ਪੈਰ ਨੇ..
ਓਹ ਮੂਨ ਵਾਂਗੂੰ ਸ਼ਾਮ ਜੇ ਨੂੰ ਨਿਕਲਦੇ ਚੋਬਰ..
Cop ਕਰਦੇ ਸੀ ਚੈੱਕ ਸਾਰੇ ਮਿਲੇ ਸੋਬਰ..
ਕਾਲੇ ਸ਼ੀਸ਼ਿਆਂ ਚੋਂ ਜੱਟ ਰੋਲ ਕਰੇ ਮੁੱਛ..
ਲੰਘੇ ਜੱਸੜ ਹੋਣੀ ਨੇ ਰਹੀ ਨਾਲ ਦੀ ਨੂੰ ਪੁੱਛ..
ਅੱਲ੍ਹੜਾਂ ਦੇ ਸੋਹਣੀਏ ਨੀ ਫੜ੍ਹ ਦੇ ਨਾ ਗੁੱਟ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ.. !!
@PunjabiLyricsVideos
Tarseem , kulbir and wAzir the most underrated people in the industry , this song deserve a lot of hypeee
@anujkhatri1054
ਫਤਹਿਗੜ੍ਹ ਸਾਹਿਬ ਉੱਠੋ ਕੀਤੀ ਆ ਚੜਾਈ ਨੀ
Best lines ❤❤❤❤
@sonudhillon831
proud to be a sikh,sardar,punjabi🔥
@sukhraj_singh1999
More songs to explore
Browse by Genre
Earn free Paytm cash for listening to music
Yes, it's real