Artists & Credits
You might also like
Description
Download more Tippu Sultan MP3s. More songs: Laung Laachi Title Track, Cham Cham MP3 download.
Details
What people say
ਅੱਠ ਸਾਲ ਦਾ ਪਿਆਰ ਸੀ ਕਹਿੰਦੀ ਤੇਰਾ ਡੈਡੀ ਨਹੀਂ ਆ ਤੇਰੇ ਡੈਡੀ ਦੀ ਥਾਂ ਤੇ ਤੇਰੇ ਨਾਲ ਖੜਾਂਗੀ ਤੇਰੇ ਘਰ ਦੀ ਗਰੀਬੀ ਕੱਢਣ ਲਈ ਕਨੇਡਾ ਚੱਲੀ ਆ ਤੇ ਤਿੰਨ ਸਾਲ ਕਨੇਡਾ ਲਾ ਕੇ ਕਹਿੰਦੀ ਤੂੰ ਕੌਣ ਆ ਤੇਰੀ ਔਕਾਤ ਕੀ ਆ ਕਹਿੰਦੀ ਮੈਂ ਆਵਦਾ future ਦੇਖਣਾ ਤੇਰਾ ਠੇਕਾ ਨਹੀਂ ਲਿਆ ਮੈਂ 😭💔💔
Simar bai ਨੂੰ ਲੋਕ ਮਾੜਾ ਜ਼ਰੂਰ ਕਹਿੰਦੇ ਆ ਪਰ ਕੰਜ਼ਰ 🤗 ਰੂਹ ਖ਼ੁਸ਼ ਕਰ ਦਿੰਦਾਂ ਸੱਚੀ ਯਾਰ । Simar bai, Tipu Sultan, flop likhari , te rabaab ਤਿੰਨੇ ਕੁਝ ਅਲਗ ਹਿ ਲਿਖਦੇ ਆ 💝💝
ਕੋਈ ਸਹੇਲੀ ਨੀ ਪਰ ਫਿਰ ਵੀ ਗਾਣਾ ਰਪੀਟ ਤੇ ਦਸ ਵਾਰ ਸੁਣਦਾ ਰੋਜ ❤❤❤
ਇੱਕ ਹੋਰ ਆਉਣਾ ਚਾਹੀਦਾ ਵਾਈ ਜੀ ਏਹੋ ਜਿਹਾ ਗਾਣਾ ਸੱਚੀਂ ਯਾਰ ਕੀਲ ਕੇ ਰੱਖ ਦਿੱਤਾ
ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ 🥀💔 ਕਯਾ ਬਾਤਾਂ ਨੇ ਉਸਤਾਦ g ❣️ ਲਵ ਯੂ
@karnii_ldh.z1
ਬਾਈ ਸੱਚੀ ਯਾਰ ਪੁਰਾਣੀ ਯਾਦ ਤਾਜ਼ੀ ਕਰਵਾਤੀ ਹਰੇਕ ਵੀਰਵਾਰ ਨੂੰ ਜ਼ਿਦ ਕਰਕੇ ਨਕੋਦਰ ਮੁਰਾਦ ਸ਼ਾਹ ਲੇਕ ਜਾਂਦੀ ਸੀ ਪਰ ਹੁਣ ਤਾਂ ਯਾਦ ਬਣ ਕੇ ਰਹਿ ਗਈ ❤️❤️❤️❤️❤️
@abhisandhu9165
Sahi gall aa 22 ji ਜਾਤਾ ਪਾਤਾ ਦੇ ਰੋਲੇ ਨੇ ਪਿਆਰ ਖ਼ਤਮ ਕਰਤੇ 😔😔😔😔😔
ਪਿਆਰ ਕੀਤਾ ਪਰ ਇਕੱਠੇ ਨੀ ਹੋ ਪਾਏ 😢😢
@shaikhdhuri6085
ਵਾਰ ਵਾਰ ਸੁਣਨ ਤੇ ਮਜਬੂਰ ਆਂ ਵੀਰ, ਬਹੁਤ ਵਧੀਆ ਗੀਤ
@mahakprasharmicky8431
Congratulations sari teem nu Simar tipu God bless putter Parmatma tuhanu tarakkiyan te lambiyan omra wale kare 🤲👏♥️♥️
@binderjeetkaur8762
Beautiful Collaboration Tipu and Doraha bai both ❤ rab doha nu chad di kla ch rakhe🕉🙏🏻🕉
@sandeepbadhan3992
More songs to explore
Browse by Genre
Get ₹200 UPI cashback on your next recharge
Sent to your inbox instantly