Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
ਮੈਂ UK ਚ ਆ ਗੋਰਿਆਂ ਥੱਲੇ ਕੰਮ ਕਰਦਾ। ਕਦੀ ਕਦੀ ਤਾਂ ਰੋਣ ਹੀ ਆ ਜਾਂਦਾ ਕੀ੍ ਸੀ ਅਸੀਂ ਕੀ ਬਣ ਗਏ। ਲੋਕੀ ਸਾਨੂੰ ਸਰਦਾਰ ਆਖਦੇ ਨੇ। ਅਸੀਂ ਰਾਜੇ ਹਾਂ। ਪਰ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾਂ।ਐ ਰੱਬ ਸਾਡੀ ਵੀ ਸੁਣੇ। ਸਾਡਾ ਰਾਜ਼ ਫਿਰ ਆਵੇ🙏🙏🙏🙏🙏
ਜਿਉਂਦਾ ਵੱਸਦਾ ਰਹਿ ਵੀਰ ਸਿੱਖ ਇਤਿਹਾਸ ਬਾਰੇ ਲਿੱਖਦਾ ਰਹਿ ਤੇ ਗਾਉਂਦਾ ਰਹਿ ਸ਼ਾਇਦ ਗੀਤਾਂ ਰਾਹੀਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸੇਧ ਮਿਲ ਜਾਵੇ....🙏
ਆ ਤਾ ਹੋਇਆ ਨਾ ਗੀਤ 👌🏽 ਨਹੀਂ ਤਾ ਐਂਵੇ ਹੀ ਖੱਚਾਂ ਵੱਢੀ ਜਾਂਦੇ ਸੀ । ਇਦਾਂ ਦੇ ਹੋਰ ਗੀਤ ਆਉਣੇ ਚਾਹੀਦੇ ਨੇ ਤਾਂ ਜੋ ਨਵੀਂ ਪੀੜੀ ਨੂੰ ਕੋਈ ਸੇਧ ਮਿਲੇ 🙏🏽 Excellent song
ਪਤੰਦਰਾ ਅੱਜ ਪੜ੍ਹਿਆ ਸਿੱਖ ਰਾਜ ਵਾਰੇ, ਰੋਣਾ 😢 ਆ ਗਿਆ, ਹਰ ਵਾਰ ਧੋਖਾ ਹੋਇਆ, ਹੋਰ ਵੀ ਇਹੋ ਜਿਹੇ ਗਾਣੇ ਲਿਖ ਵੀਰ ਬਣਕੇ 🙏🙏😢😢 ਬਹੁਤ ਸਾਰਾ ਪਿਆਰ ਤੈਨੂੰ
ਜੁੱਗ ਜੁੱਗ ਜੀਓ ਮੇਰੇ ਵੀਰ, ਲੋਕ ਗੀਤ ਜਿੰਨੀ ਉਮਰ ਹੋਵੇ ਤੁਹਾਡੀ
ਰਵਾ ਦਿੱਤਾ ਯਾਰਾ......
ਜਿਸ ਮੁਕਾਮ ਤੇ ਤੁਸੀ ਹੋ, ਤੁਹਾਨੂੰ ਹਰ ਨੌਜਵਾਨ ਸੁਣਦਾ ਹੈ, ਬਹੁਤ ਹੀ ਵਧੀਆ ਕੰਮ ਕੀਤਾ, ਨੌਜਵਾਨੀਂ ਨੂੰ ਵਿਰਸੇ ਨਾਲ ਜਾਣੂ ਕਰਵਾ ਕੇ....ਕੋਈ ਵਿਰਲਾ ਹੀ ਹਿੰਮਤ ਕਰਦਾ.....ਵਾਹਿਗੁਰੂ ਮਿਹਰ ਕਰਨ 🙏🏼🙏🏼
@HarvySandhu
ਅਰਜਨ ਸਿੰਘ ਵੀਰੇ ਜਿਊਂਦੇ ਰਹੋ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ🚩🚩
@ਸਿੱਖਕੌਰ
ਬਾਈ ਅੱਖਾਂ ਚੋਂ ਪਾਣੀ ਆ ਗਿਆ ਇਤਿਹਾਸਿਕ ਗੀਤ ਸੁਣਕੇ ❤ 😢 ਪੰਜਾਬ ਦੀ ਆਖ਼ਰੀ ਰਾਣੀ ਜਿੰਦ ਕੋਰ 😢
@pb31aalagurtej21
ਜਿਹੜੇ ਕਹਿੰਦੇ ਨੇ ਅਰਜਨ ਢਿੱਲੋਂ ਮੁਸਲਮਾਨ ਆ ਉਹ ਸਾਰੇ ਅਰਜਨ ਵਾਂਗ ਸੱਚ ਬਿਆਨ ਕਰਕੇ ਦਿਖਾਣ। ਸਾਨੂੰ ਮਾਣ ਆ ਇਦਾ ਦੇ ਮੁਸਲਮਾਨ ਬੰਦੇ ਤੇ❤
@user-409raਵੀ
ਇਹ ਗੀਤ ਸੁਣ ਕੇ ਵਿਦੇਸ਼ਾਂ ਚੋਂ ੨੦ ੨੦ ਵਾਲੇ ਵੀ ਵਾਪਸ ਆਪਣੇ ਮਾਂ ਬਾਪ ਨੂੰ ਮਿਲਣ ਆ ਰਹੇ ਨੇ ਧੰਨਵਾਦ ਵੀਰ ਦਾ
@punjabistatus5166
ਕਹਿੰਦੇ ਗਾਣਾ ਇੱਕ ਮਨੋਰੰਜਨ ਹੈ ਸੱਚੀ ਦੱਸਾਂ ਇੱਹ ਗਾਣਾ ਸੁਣ ਕੇ ਮੈਂ ਕੇਸ ਰੱਖਣਏ ਸ਼ੂਰੂ ਕਰ ਲਏ ਹਨ
@ramandeep8309
More songs to explore
Browse by Genre
Get ₹200 UPI cashback on your next recharge
Sent to your inbox instantly