Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
ਅਗਰ ਸਿੱਧੂ ਮੁੱਸੇਵਾਲੇ ਤੋਂ ਬਾਅਦ ਕੋਈ ਗਾਇਕ ਪੰਜਾਬੀ ਗਾਇਕੀ ਵਿਚ ਆਪਣੀ ਛਾਪ ਛੱਡ ਰਿਹਾ ਤਾਂ ਓ ਹੈ ਅਰਜਨ ਢਿਲੋਂ ਬਾਬਾ ਨਾਨਕ ਬਾਈ ਨੂੰ ਸਦਾ ਸਲਾਮਤ ਰੱਖੇ ਕਲਮ ਐਵੇਂ ਹੀ ਆਬਾਦ ਰਹੇ 🙏🙏
No one can replace the heavenly voice of arjan dhillon ❤️💯🔥
ਅੰਬਰੋਂ ਪਾਰ ਰੱਖਦਾ ਆਪਣੀ ਗਰਜਨਾਂ ਤੂੰ,,,
ਵੱਖਰੀ ਸੋਚ ਦਾ ਮਾਲਿਕ ਵੀਰ ਅਰਜਨਾਂ ਤੂੰ,,✍️✍️✍️✍️✍️👍👍👍✊✊✊
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
✍🏻ਲਿਖਾਰੀ-ਮੁਹੱਬਤ ਬਾਵਾ ❤️
www.instagram.com/mohabbat_bawa
ਇਸ ਮੌਕੇ ਦਾ ਉਸਤਾਦ Arjun ਢਿੱਲੋਂ ਜੀ ❤❤🎉🎉
@HarpreetSingh-kq1rd
Justice for Heer ✍️✍️✍️ best song forever
@ankitinklabi
Thanks veer kudiya te song kadn lyi .❤❤bott sira gallan kahiya ne tusi ❤❤sachi yr ahi life a kudiya di
@deepgharu315
ਸਾਰਿਆਂ ਕੋਲ ਹੁਨਰ ਹੈ
ਪਰ ਹੁਨਰ ਦਾ ਸਹੀ ਫਾਇਦਾ ਵੀਰ ਅਰਜਨ ਜੀ ਨੇ ਲਿਆ ਪੰਜਾਬ ਪੰਜਾਬੀ ਪੰਜਾਬੀਅਤ ਦੀ ਜਾਨ
@malakdeepsimran4784
A song which shows real emotions of girls 👭
@amanpreet4140
ਅਰਜਣ ਦੇ ਗੀਤਾਂ ਵਾਂਗ,
ਸਿੱਧੀ ਦਿਲ ਨੂੰ ਲਗਦੀ ਆਂ,
ਜਦ ਤੁਰਦੀ ਆਂ ਤੂੰ ਹੀਰੇ ਨੀ,
ਰਾਵੀ ਵਾਂਗ ਵਗਦੀ ਆਂ।
🔥🔥🔥❤❤
@arshsekhon_21
More songs to explore
Browse by Genre
CRED coins worth ₹500 — free
Redeem on rewards