Soorme Aoun Tareeka Te
24.2M plays · 302.1K likes
Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
World ਦੀ ਸੱਭ ਤੋ ਮਹਿੰਗੀ ਮੁਲਾਕਾਤ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਆ ।।।। ਸਿਰਫ 4-5 ਸੈਕਿੰਡ ਦੇਖਣ ਲਈ ਹੀ •••• ਪੱਤਰਕਾਰ ਨੇ ਹਾਵਲਦਾਰ ਨੂੰ 5000 ਦਿੱਤੇ ਸੀ ,ਜੋ ਦੁਨਿਆ ਵਿੱਚ ਮਹਿੰਗੀ ਮੁਲਾਕਾਤ ਆ
ਵੈਸੇ ਵੇਖੋ ਕਿੰਨਾ ਧੱਕਾ ਆ ਯਾਰ। ਆਪਣੀ ਕੌਮ ਦੇ ਸੂਰਮਿਆਂ ਦੀ ਸਜ਼ਾਵਾਂ ਕਦੋਂ ਦੀਆਂ ਮੁੱਕ ਗਈਆਂ ਨੇ। ਬਾਬਾ ਦੀਪ ਸਿੰਘ ਜੀ ਕਿਰਪਾ ਕਰਣ।
ਸਰੀਰ ਚ ਜਾਨ ਆਂ ਜਾਂਦੀ ਆਹ ਗਾਣਾ ਸੁਣ ਕੇ 😃
ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ
♾️
ਕਿਸੇ ਵੀ ਵੀਰ ਭਾਈ ਦਾ ਹੋਂਸਲਾ ਡੋਲਣ ਲੱਗੇ ਤਾਂ ਸੂਰਮੇ ਆਉਣ ਤਰੀਕਾਂ ਤੇ ਸੁਣੋ, ਅਰਜਨ ਦੀ ਕਲਮ ਬਹੁਤ ਸ਼ਾਨਦਾਰ ਤੇ ਜਾਨਦਾਰ 👍👍👍👍🙏
@karnveersingh8768
ਜਿਉਂਦਾ ਰਹਿ ਪਿੰਡ ਵਾਲਿਆਂ , ਦਿਲ ਨੂੰ ਸੂਹ ਗਿਆ ਤੇਰਾ ਹਮੇਸ਼ਾ ਦੀ ਤਰਾਂ ਗੀਤ,,
@GurjeetSingh-zz8cg
ਸਲੂਟ ਆ ਤੇਰੀ ਲਿਖਤ ਨੂੰ ਵੀਰੇ 🙏
ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ..
@Creativemind...
ਕੌਣ ਕੌਣ ਚਾਹੋਂਦਾ ਆ ਵੀਡੀਓ ਆਉਣੀ ਚਾਹੀਦੀ ਆ
ਸੌਂਗ ਦੀ ਮੇਨੂ ਤਾਂ ਲਗਦਾ ਆਉਣੀ ਚਾਹੀਦੀ ਆ ਕਯੋ ਕਿ ਸੌਂਗ ਬੜੀ ਵੱਡੀ ਮਹਾਨ ਹਸਤੀ ਨੂੰ dedicated ਆ
22 ਜਗਤਾਰ ਸਿੰਘ ਹਵਾਰਾ👌
@stephanchaudhary9431
ਭਾਵੇ ਆਹ ਗਾਣਾ ਜਗਤਾਰ ਸਿੰਘ ਹਵਾਰੇ ਤੇ ਹੈ। ਪਰ ਜੇ ਮੈ ਆਹ ਗਾਣਾ ਸੁਣਦੇ ਸੁਣਦੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਧਿਆਨ ਦਵਾ ਤੇ ਓਹਨਾ ਤੇ ਆ ਗਾਣਾ ਪੁਰਾ ਟੁਕਦਾ। ਜੇ ਅਸੀ ਅੰਗਰੇਜਾ ਦੇ ਖਿਲਾਫ ਕੀਤਾ ਤਾ ਅਸੀ ਦੇਸ਼ ਭਕਤ ਜੇ ਆਪਣੇ ਲਈ ਕੀਤਾ ਤਾ ਅੱਤਵਾਦੀ 😑😑😑😑😑
@harrysinghsidhu303
ਇਹਨੂੰ ਕਹਿੰਦੇ ਆ ਗਾਣਾ ਸਿਰਾਂ ਆ ਭਾਊ ਇਸ ਤੋਂ ਉੱਤੇ ਕੁੱਝ ਨਹੀਂ ਹੋ ਸਕਦਾ 💥💥💥
@Singh_005
More songs to explore
Browse by Genre
CRED coins worth ₹500 — free
Redeem on rewards