Marjaaniye
5.4M plays · 53.5K likes
Artists & Credits
You might also like
Description
Download more Chandra Brar MP3s. More songs: Laung Laachi Title Track, Cham Cham MP3 download.
Details
What people say
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
✍🏻ਲਿਖਾਰੀ-ਮੁਹੱਬਤ ਬਾਵਾ ❤️
www.instagram.com/mohabbat_bawa
Woaw Fuckk! Bro 😮
Kaure Acting 🔥
Poora swaad aa gyaa Baabe
poora ,jihnu kehnde hunde a na
Paisa Vsool ; ehi kahunga proud of you bro n gudd lakk for coming projects ..awways on wait😘
Each song represents a moment, condensing encounters that can be happy or sad, along with singing, memories gradually come back.
ਸਾਰੇ ਕੰਮ ਕਾਰ ਛੱਡਕੇ ਤੈਨੂੰ ਦਿਲ ਚ ਬਿਠਾਇਆ ਸੀ ਨਾ ।☹
ਤੇਰੇ ਕਰਕੇ ਹੋਰਾ ਨੂੰ ਭੁਲਾਇਆ ਸੀ ਨਾ।😵💫
ਤੂੰ ਤਾਂ ਮਜਬੂਰੀ ਦੱਸਕੇ ਮੈਨੂੰ ਭੁੱਲਗੀ। 😔
ਤੂੰ ਤਾਂ ਸਜਨਾ ਮਾੜੀ ਵੀ ਬਹੁਤ ਚੰਗੀ ਤਰਾ ਕਰਗੀ❤
ਬਾਈ ਤੁਸੀ insta ਤੇ ਕਿਹਾ ਸੀ ਕਿ ਇਕੱਲਾ ਇਕੱਲਾ comment ਦੇਖੋ ਗੇ ਕਰਤਾ comment mai like kardo ਬਾਈ ਹੁਣ 😊😊
@rdxrecord3294
ਜਿਓੰਦਾ ਵੱਸਦਾ ਰਹੇ ਵੱਡਾ ਵੀਰ ਬਰਾੜ l ਹੋਰ ਤਰੱਕੀ ਚ ਆਵੇ l
@chetanjassal2858
Love the video🔥🎥 & song was already on my fav list🔥🔥🔥👌🏻❤️
@pindersekhon7865
Sirra pra waiting for new ep ❤️
@khushvirrai2097
Waheguru eda hi bro u di guddi chrdayi rakhe 💯💯 bhot vdia song jatta ♥️♥️♥️♥️ next song v bth hit hon
@princejathoul2159
In 2025 this is promise day 😢😢😢
@MaaniNager
More songs to explore
Browse by Genre
More by Chandra Brar
See allFree Netflix for 1 month — subscriber perk
Exclusively for our subscribers