Artists & Credits
You might also like
Description
Download more Gulab Sidhu MP3s. More songs: Prada, Laung Laachi Title Track MP3 download.
Details
What people say
ਬਹੁਤ ਸੋਹਣਾ ਗੀਤ ਹਮੇਸ਼ਾਂ ਦੀ ਤਰ੍ਹਾਂ । ਗੀਤ ਨੇ ਜ਼ਿੰਦਗੀ ਵਿਚ ਵਿਚਰੇ ਸਾਰੇ ਕਿੱਸੇ ਬਿਆਨ ਕੀਤੇ ਆ ਜਦੋਂ ਬਾਹਰ ਆਏ ਸੀ ਓਦੋਂ ਸਾਡੇ ਵੀ ਏਦਾਂ ਹੀ ਹਾਲਾਤ ਸੀ ਤੇ ਹੁਣ ਵਧੀਆ ਕੰਮ ਲੱਗੇ ਹੋਏ ਆ । ਤੇ ਬਾਪੂ ਨੂੰ ਜ਼ਮੀਨ ਵੀ ਲੈਕੇ ਦੇਤੀ ਜਿਹੜੀ ਓਹਨੇ ਵੇਚੀ ਸੀ ਸਾਡੇ ਲਈ 🙂
ਜਿਸ ਨੂੰ ਬਾਗੀ ਵੀਰ ਪਸੰਦ ਹੈ ਤਾਂ ਉਹ ਲਾਈਕ ਕਰੋ❤❤
ਪੰਜਾਬੀ ਸੂਟ ਦਾ ਮੁਕਾਬਲਾ ਨਹੀਂ ਕੋਈ
ਘੁੱਟ ਘੁੱਟ ਕਰਕੇ ਜ਼ਹਿਰ ਦਾ ਪਿਆਲਾ ਪੀਣਾ ਸਿੱਖੇ ਆ
ਮਾਫ ਕਰੀਂ ਸੱਜਣਾਂ ਤੇਰੇ ਬਿਨਾ ਜੀਣਾ ਸਿੱਖੇ ਆ ❤❤❤
ਜੱਟ ਕਦੋਂ ਦੇਖਦੇ ਨੇ ਮੁੱਲ ਸ਼ੋਕ ਦਾ ..🔥✨✌️
@Amandeep.kaur.aulakh
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
ਜੈ ਸਾਂਈਆਂ ਦੀ ਜੈ ਬਾਬਾ ਮੁਰਾਦ ਸ਼ਾਹ ਜੀ
@ParamjeetSingh-cc5vs
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@PUNJABIREEL4210
I am basically from Tamil Nadu currently living in Australia. Happened to listen this song in one of the shop.
Can't understand single word of this song. But still addicted to this song
@kksoundar
🐼🕊️Eh gana jis nu dil to vdiia lagya like kro❤
@ArvindArvindverma-z2t
ਆਪਾ ਨੂੰ ਤੇ ਸੱਭ ਤੋਂ ਚੰਗੀ ਗੱਲ ਆ ਲੱਗੀ ਕਿ ਸਾਡੇ ਪੰਜਾਬ ਦਾ ਕਲਚਰ ਹੈ ਇਸ ਸੌਂਗ ਚ ❤ਹੋਰ ਸਿੰਗਰਾ ਵਾਂਗੂ ਨੀ ਫੋਰਨ ਦੀ ਵੀਡਿਉ ਪਾਈ ਜਂਦੇ ਨੇ ਸਾਰੇ ਹੀ ❤🙏
@happy.banjara.no1.records608
More songs to explore
Browse by Genre
More by Gulab Sidhu
See allMakeMyTrip ₹500 off your next trip
Exclusive subscriber deal