You might also like
Description
Download more Gulab Sidhu MP3s. More songs: Chobbar, 60 Pound MP3 download.
Details
What people say
ਜੇੜੇ ਚੋਹਦੇ ਨੇ ਇਡੀਆ ❤ਪਕਿਸਤਾਨ ਇੱਕ ਹੋ ਜਾਣ ਓ ਲਾਈਕ ਕਰੋ👍
ਐਨਾ ਪਿਆਰ ਤੇਰਾ ਮੇਰਾ ਹਏ ਨੀ ਅੱਜ ਦੀ ਤਰੀਕ ਚ, ਜਿੰਨਾ ਰਾਣੀ ਜਿੰਦਾਂ ਦਾ ਸੀ ਹਏ ਨੀ ਰਾਜੇ ਰਣਜੀਤ ਚ❤️❤️
ਜਿੰਨਾ ਸੋਹਨਾ ✍️ਲਿਖਿਆ ਓਹਨਾ ਸੋਹਨਾ ਗਾਇਆ 🤗
(ਜੰਗ ਢਿੰਲੋਂ +ਗੁਲਾਬ ਸਿੱਧੂ 💫🌪️)
Sidhu mosewala ਤੋ ਬਾਦ ਗੁਲਾਬ ਸਿੱਧੂ ਦੇ ਗੀਤ ਦੀ wait ਰਹਿੰਦੀ ਆ,,
ਬਹੁਤ ਸੋਹਣਾ ਗੀਤ ਲਿਖਿਆ ਜੰਗ ਢਿੱਲੋਂ ਬਾਈ ✍️ ਨੇ 😍 ਤੇ ਬਹੁਤ ਸੋਹਣਾ ਗਾਇਆ ਗੁਲਾਬ ਸਿੱਧੂ ਬਾਈ 👌 ❤ ਪੁਰਾਣਾ ਪੰਜਾਬ ❤ ਘੈਂਟ ਲੱਗਾ ਯਾਰ ਦਿਲ ਬਾਗੋ ਬਾਗ ਹੋ ਗਿਆ ਗਾਣਾ ਸੁਣਕੇ ਕਿੰਨੂੰ ਕਿਨੂੰ ਸਵਾਦ ਆਇਆ ਗਾਣਾ ਸੁਣਕੇ https://youtube.com/shorts/YkB-UWsYheY?si=ho3xi2q_-IMXJGsY
@singerlyricsj
ਨੀ ਤੂੰ ਵਾਰਿਸ ਸ਼ਾਹ ਦੀ ਹੀਰ,
'ਤੇ ਮੈਂ ਸਮਾਧ ਜਿਉਣਾ ਮੌੜ ਦੀ ।
💯👍🌺
ਤੇਰੀ - ਮੇਰੀ ਜੋੜੀ,
ਜੋ ਅਟਾਰੀ 'ਤੇ ਲਾਹੌਰ ਦੀ।
@tlwdrkhella
ਜੰਗ ਢਿੱਲੋ ਬਾਈ ਨੂੰ ਬੇਨਤੀ ਆ ਭਾਗ ਦੂਜਾ ਵੀ ਬਣਾਈ ਵੀਰੇ,
ਗੁਲਾਬ ਬਾਈ ਨੇ ਰੂਹ ਫੂਕਤੀ ਸਿੱਰਾ 🎉🎉🎉🎉🎉🎉🎉🎉🎉🎉🎉🎉🎉🎉
@Sandhu302ipc
ਬਾਈ ਤੂੰ ਉਹ ਬੰਦਾ ਜਿਹਦਾ ਮੈਂ ਸਿੱਧੂ ਤੋਂ ਬਾਅਦ ਦਿਲ ਤੋਂ fan ਹੋਇਆਂ ❤❤❤❤
@Sharma_1lucky
ਇੰਨਾਂ ਪਿਆਰ ਤੇਰਾ ਮੇਰਾ ਅੱਜ ਦੀ ਤਰੀਕ 'ਚ ਜਿਵੇਂ ਰਾਣੀ ਜਿੰਦਾ ਦਾ ਸੀ ਰਾਜੇ ਰਣਜੀਤ 'ਚ
ਕਿਆ ਬਾਤਾਂ ਗੁਲਾਬ ਅਤੇ ਜੰਗ ਬਾਈ ਏਸ ਲਾਈਨ ਨੇ ਸੱਚੀ ਦਿਲ ਚ ਘਰ ਕਰ ਲਿਆ।
ਸੋਬਰ ਗਾਣਾ ਮਾਂ ਬੋਲੀ ਪੰਜਾਬੀ ਵਿੱਚ ਅਤੇ ਪੰਜਾਬੀਆਂ ਦਾ ਪਿਆਰ ਲਾਹੌਰ ਨਾਲ ਅਤੇ ਪਾਕਿਸਤਾਨ ਨਾਲ ... ਬਹੁਤ ਸੋਹਣਾ ਬਾਈ ਜਿਉਂਦੇ ਵੱਸਦੇ ਰਹੋ। ਵਾਹਿਗੁਰੂ ਕਰੇ ਕਦੇ ਜਰੂਰ ਇੱਕ ਹੋਵਾਗੇਂ ਜਦੋਂ ਲਹਿੰਦਾ ਪੰਜਾਬ ਅਤੇ ਚੜਦਾ ਪੰਜਾਬ ਬਿਨ੍ਹਾਂ ਕਿਸੇ ਬਾਡਰ ਦੇ ਹੋਓ ਅਤੇ ਲਾਹੌਰ ਸਾਡੀ ਰਾਜਧਾਨੀ ਹੋਓ
@sahil_3752
ਜੰਗ ਢਿੱਲੋਂ ਦੇ ਗੀਤ ਚ ਸ਼ੇਰ ਏ ਪੰਜਾਬ ਦਾ ਜਿਕਰ ਨਾ ਹੋਵੇ, ਹੋ ਹੀ ਨਹੀਂ ਸਕਦਾ ❤❤
@Harmanldh98
More songs to explore
More by Gulab Sidhu
See allFree Google Play ₹100 credit
Redeem on apps, games & movies