Janab Ji by Jasmeen Akhtar - Album Cover

Janab Ji

Jasmeen Akhtar

Janab Ji

25M plays · 193.2K likes

Artists & Credits

You might also like

Description

Janab Ji by Jasmeen Akhtar is available to download in 320kbps MP3 free at ApnaMusic. The song is from the album Janab Ji. Singer by Jasmeen Akhtar; Music by Jasmeen Akhtar, Meavin; Lyrics by Jasmeen Akhtar; Composer by Sabba; Director by _X_Sahil00, Aarish, Sukh Kamboj, Geetmakeover. The track has over 25M plays and 193.2K likes on YouTube. One fan wrote: "ਬਹੁਤ ਸੋਹਣਾ ਗੀਤ ਆ ਵੀਰੇ ਵੈਸੇ ਤਾਂ ਮੈ ਬਾਈ butta badbar ਤੇ navkiran ਜੀ ਕਰਕੇ ਇਹ ਗੀਤ ਸੁਣਿਆ ਸੀ। ਬਹੁਤ ਸੋਹਣਾ ਗੀਤ ਗਾਇਆ ਵੀਰੇ। ਬਾਕ...". "ਜਿਹੜੇ ਕਾਲੇ ਰੰਗ ਕਰਕੇ ਠੁਕਰਾਏ ਜਾਂਦੇ ਸੀ...ਉਹਨਾਂ 'ਚ ਗੋਰਿਆਂ ਨਾਲੋਂ ਵੱਧ talent ਭਰਕੇ ਭੇਜਿਆ ਖੁਦਾ ਨੇ congratulations bro #sabba ..." — listener at ApnaMusic. Another user shared: "Any ycb lover here". "ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ ਉਦੇ ਤੋਂ ਵੱਖ ਹੋਣਾ ਹੀ ਕਿਉਂ ਆ.. ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ..." — one user. Someone on ApnaMusic put it: "ਮੁੱਛਾਂ ਆਲੇ ਦਿਲੋਂ ਪਿਆਰ ਕਰ ਰਹੇ ਨੇ ਗਾਣੇ ਨੂੰ". "Lyrics + singing + rhythm = And vibe is also outstanding ‍‍‍ ਵਾਹਿਗੁਰੂ ਜੀ ਤੁਹਾਨੂੰ ਹੋਰ ਜਿਆਦਾ ਤਰਕਿਆਂ ਬਖ਼ਸ਼ਣ ਵੀਰੇ..." — from a listener. Fans often mention: "This is a vibe! Not sure if the Punjabi audience was ready for this it’s probably too soon!". "ਘੈਂਟ ਜੋੜੀ ਆ ਆਹ ਪੱਗ ਵਾਲਾ ਸਰਦਾਰਾਂ ਦਾ ਮੁੰਡਾਂ ਤੇ ਆਹ ਕਾਇਮ ਜਿਹੀ ਕੁੜੀ । ਇਹਨਾਂ ਵੱਲ ਵੇਖਕੇ ਘੈਂਟ ਜਿਹਾ ਲੱਗਦਾ । ਦੋਵੇਂ ਇਕ ਦੂਜੇ ਲਈ ਬ..." — from the community. Listeners here love to add: "ਬਹੁਤ ਸੋਹਣਾ ਬੂਟੇ ਵੀਰ ਨਵੇ ਮੁੰਡਿਆਂ ਨੂੰ ਵੀ ਅੱਗੇ ਅਾਉਣਾ ਚਾਹੀਦਾ...". "ਬੁਹਤ ਹੀ ਚੰਗੇ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਤਰੱਕੀਆਂ ਬਖ਼ਸ਼ਣ..." — fans often add.

Download more Jasmeen Akhtar MP3s. More songs: Prada, Laung Laachi Title Track MP3 download.

Details

LabelJasmeen Akhtar
LanguagePunjabi

What people say

Rate this song

ਬਹੁਤ ਸੋਹਣਾ ਗੀਤ ਆ ਵੀਰੇ 🥰 ਵੈਸੇ ਤਾਂ ਮੈ ਬਾਈ butta badbar ਤੇ navkiran ਜੀ ਕਰਕੇ ਇਹ ਗੀਤ ਸੁਣਿਆ ਸੀ। ਬਹੁਤ ਸੋਹਣਾ ਗੀਤ ਗਾਇਆ ਵੀਰੇ। ਬਾਕੀ butta badbar ਬਾਈ ਦੀ ਅਤੇ navkiran ਜੀ ਦਾ act ਆਪਾ ycb ਵਿਚ ਦੇਖ ਹੀ ਲਿਆ ਅਤੇ long lachi 2 vich ਵੀ navkiran ਜੀ ਦਾ act ਦੇਖਣ ਨੂੰ ਮਿਲੇ ਗਿਆ 🥰🥰🥰🥰🥰

@hodlaproduction9966 ★★★★★

ਜਿਹੜੇ ਕਾਲੇ ਰੰਗ ਕਰਕੇ ਠੁਕਰਾਏ ਜਾਂਦੇ ਸੀ...ਉਹਨਾਂ 'ਚ ਗੋਰਿਆਂ ਨਾਲੋਂ ਵੱਧ talent ਭਰਕੇ ਭੇਜਿਆ ਖੁਦਾ ਨੇ❤️❤️💝 congratulations bro #sabba #veera

@garmelgrewal9917 ★★★★★

ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!


"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!

✍🏻ਲਿਖਾਰੀ-ਮੁਹੱਬਤ ਬਾਵਾ ❤️

www.instagram.com/mohabbat_bawa

@mohabbat_bawa ★★★★★

ਘੈਂਟ ਜੋੜੀ ਆ ਆਹ ਪੱਗ ਵਾਲਾ ਸਰਦਾਰਾਂ ਦਾ ਮੁੰਡਾਂ ਤੇ ਆਹ ਕਾਇਮ ਜਿਹੀ ਕੁੜੀ ।
ਇਹਨਾਂ ਵੱਲ ਵੇਖਕੇ ਘੈਂਟ ਜਿਹਾ ਲੱਗਦਾ । ਦੋਵੇਂ ਇਕ ਦੂਜੇ ਲਈ ਬਣੇ ਲੱਗਦੇ ਆ । ਸਰਦਾਰੀਆਂ
🚩🚩🚩🚩🚩
ਤੇ ਮੇਰੀ ਆਲੀ ਸਰਦਾਰਨੀ ਲਈ ਵੀ ਲਵ ਯੂ ਆ
💓

@Gurlove0751 ★★★★★

More songs to explore

Browse by Genre

More by Jasmeen Akhtar

See all

Browse by Year

Earn free Paytm cash for listening to music

Yes, it's real

Sickofu

Free Google Play ₹100 credit

Redeem on apps, games & movies

Now Playing

0:000:00
Up Next

Welcome to ApnaMusic

Sign in to save your favorites, track your listening history, and get personalized recommendations.

By signing in you agree to our Privacy Policy