More from Saadi Ginti
You might also like
Description
Details
What people say
1990-2000 wale Lao hajri
Underrated ਗੀਤ ਬਾਈ...... ਆਹੀ ਜੇ R nait ਨੇ ਗਾਇਆ ਹੁੰਦਾ ਹੁਣ ਨੂੰ top ਚ ਹੋਣਾ ਸੀ..... ਐਥੇ ਨਾਮ ਵਿਕਦਾ ਬਸ
ਸਾਡਾ 90 ਤੋਂ ਬਾਅਦ ਅਲਿਆ ਲਈ ਵਰਦਾਨ 😂
ਪਿੰਡ ਤੋਂ ਮੈਸੇਜ ਆਇਆ ਮਿੱਤਰ ਗਿੱਲ ਦਾ ਇਹ ਗੀਤ ਸੁਣਨ ਲਈ ਜਮਾਂ ਸਦੀਕ ਰਣਜੀਤ ਕੌਰ ਦੀ ਤਰਾਂ ਹੀ ਗਾਇਆ ਸਵਾਦ ਆ ਗਿਆ ਸੁਣ ਕੇ 😍
ਨਜ਼ਾਰਾ ਆ ਗਿਆ ਬਾਈ ਸੁਣ ਕੇ ਬੈਸਟ ਓਫ ਲਕ ਵੀਰ
@heerasingh8020
Y nazara aa gaya geet sun ki.rab trakyan baksey.🎉🎉🎉
@ManpreetSingh-bj5mf
ਕਿਆ ਬਾਤ ਏ ਯਾਰ ਸੁਣ ਲਈ ਬਾਬੇ ਨੇ ਸਾਡੀ ਵੀ ਹੁਣ ਤਾਂ ਮੈਂ ਆਪਣੇ ਵਿਆਹ ਚ ਪੱਕਾ ਲਾਊਂਗਾ ਇਹ ਗਾਣਾ
@tarsem7935
sira ❤
@sardar-ib6ex
The lander ਨੇ ਇਸ ਗੀਤ ਦੀ ਤਰਜ਼ copy kiti 😂 Surinder baba ਤਾ sira fir 🔥❤️
@Gurri_3
Underrated song eh wala gaint aa dubara release kro eh gana with gaint music
@meetbllagan906
Free Google Play ₹100 credit
Redeem on apps, games & movies