Artists & Credits
You might also like
Description
Download more Nimrat Khaira MP3s. More songs: Prada, Laung Laachi Title Track MP3 download.
Details
What people say
Words are not enough to explain the Class of This Girl She is the True daughter of Soil and most Importantly knows her limits the thing which placed her in a different Zone all together God bless You #Nimmo and that's just a Start more to comes you are and always will be in my prayers Your Biggest fan from Pakistan.
2026 ਚ ਸੁਨਣ ਵਾਲੇ ਹਾਜਰੀ ਲਓ ਜੀ ❤😂
A Pure Majha Style Writing. And very well sung
MAJHA 🔥
bht zada alag vibe hai ❤️👌💯
@abdullaharain420
Accent is sounding LIT , Punjabi music industry should experiment more and more. Love from Lahore 🇵🇰
@TheLadla1
#PunjabiLyrics ❤️
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ.. ਕਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਹਾਡੀ ਮੁੱਠੀ ਚ ਜਾਨ ਚੰਨਾ..
ਹਾਡੀ ਮੁੱਠੀ ਚ ਜਾਨ ਚੰਨਾ..
ਨੀ ਮੈਂ ਵੀ ਤਿਲ ਤਿਲ ਮਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ.. !!
ਹੁਣ ਘਰੇ ਆ ਯਾਰਾਂ ਵਾਰੀ ਵੇ.. ਆਈ ਵਾਰੀ ਬਿਜ਼ੀ ਆ ਕਹਿਣਾ..
ਗਾੜ੍ਹੀ ਆਗੇ ਪੇਪਰ ਬਾਊ ਮੈਂ ਤਾਹੀਂ ਤਾਂ ਪੜਦਾ ਰਹਿਣਾ..
ਫੂਨ ਕਰਿਆ 'ਯਾਰਾਂ ਵਾਰੀ ਵੇ.. ਆਈ ਵਾਰੀ ਬਿਜ਼ੀ ਆ ਕਹਿਣਾ..
ਗਾੜ੍ਹੀ ਆਗੇ ਪੇਪਰ ਬਾਊ ਮੈਂ ਤਾਹੀਂ ਤਾਂ ਪੜਦਾ ਰਹਿਣਾ..
ਦੂਰੀ ਕਿੱਤਰਾਂ ਜਰੀਏ ਵੇ.. ਦੂਰੀ ਕਿੱਤਰਾਂ ਜਰੀਏ ਵੇ..
ਮੈਂ ਵੀ ਤਾਂ ਜਰਣ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ.. !!
ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ.. ਓਹਤਰਾਂ ਗੱਲਾਂ ਬੜੀਆਂ ਮਾਰੇ..
ਓ ਗੁਰੂਆਂ ਹਾਡਾ ਹਾਲ ਬੁਰਾ.. ਤੇਰਾ ਕੀ ਪੁੱਛਾਂ ਮੁਟਿਆਰੇ..
ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ.. ਓਹਤ੍ਰਾਂ ਗੱਲਾਂ ਬੜੀਆਂ ਮਾਰੇ..
ਓ ਗੁਰੂਆਂ ਹਾਡਾ ਹਾਲ ਬੁਰਾ.. ਤੇਰਾ ਕੀ ਪੁੱਛਾਂ ਮੁਟਿਆਰੇ..
ਮੈਂ ਅਰਜਨਾ ਇਥੇ ਸ਼ੁਦੈਣ ਹੋਈ.. ਇਥੇ ਸ਼ੁਦੈਣ ਹੋਈ..
ਅਰਜਨ ਦਾ ਕੇਹੜਾ ਸਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ.. !!
ਘੁੰਮਣ ਦੀ ਕੀ ਗੱਲ ਕਰੀਏ.. ਤੂੰ ਤਾਂ ਕੂਹਂਦਾ ਵੀ ਨਹੀਂ ਅੜਿਆ..
ਖੱਬੀ ਸੀਟ ਤੇ ਤੂੰਈ ਹੁੰਨੀ ਏ.. ਦੱਸ ਕਦੋਂ ਨੀ ਤੈਨੂੰ ਖੜਿਆ..
ਘੁੰਮਣ ਦੀ ਕੀ ਗੱਲ ਕਰੀਏ.. ਤੂੰ ਤਾਂ ਕੂਹਂਦਾ ਵੀ ਨਹੀਂ ਅੜਿਆ..
ਖੱਬੀ ਸੀਟ ਤੇ ਤੂੰਈ ਹੁੰਨੀ ਏ.. ਦੱਸ ਕਦੋਂ ਨੀ ਤੈਨੂੰ ਖੜਿਆ..
ਮੈਨੂੰ ਪੂਹੇ ਚੜਾਇਆ ਵੇ.. ਪੂਹੇ ਚੜਾਇਆ ਵੇ..
ਮੈਂ ਕਾਹਨੂੰ ਚੜਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਹਾਡੀ ਮੁੱਠੀ ਚ ਜਾਨ ਚੰਨਾ.. ਹਾਡੀ ਮੁੱਠੀ ਚ ਜਾਨ ਚੰਨਾ..
ਨੀ ਮੈਂ ਵੀ ਤਿਲ ਤਿਲ ਮਰਨ ਡਿਆਂ.. !!
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ..
ਤੂੰਹੀਂ ਕੀ ਕਰਦੇ ਜੇ..
ਮੈਂ ਤਾਹਨੂੰ ਯਾਦ ਕਰਨ ਡਿਆਂ.. !!
Love from Malwai ❤️
@PunjabiLyricsVideos
ਸਾਨੂੰ ਮਾਣ ਮਹਿਸੂਸ ਹੋ ਰਿਹੈ ਮਾਝੀ ਵਿਚ ਸੰਗੀਤ ਸੁਣ ਕੇ 🖤
ਚੜ੍ਹਦਾ ਲਹਿੰਦਾ ਪੰਜਾਬ ਆਬਾਦ ਰਵੇ 💙
@ekalgaddeaala
This is a great effort to keep the dialects of Punjab alive Good job 👍👍🙂
@jaskransinghsingh2719
Pure majha style ❤
@ginnykalra6584
More songs to explore
Browse by Genre
More by Nimrat Khaira
See allNimrat Khaira unreleased tracks — be the first to hear them