Artists & Credits
You might also like
Description
Download more Arjan Dhillon MP3s. More songs: Prada, Laung Laachi Title Track MP3 download.
Details
What people say
2:03 ਜਿੱਦਾਂ ਧਰਮੀ ਫੋਜ਼ੀਆਂ ਦੀ…. ਲਈ ਕਿਸੇ ਨੇ ਸਾਰ ਨਹੀ😢
ਗੱਲ ਦਰਦ ਵਾਲੀ ਆ ਪਰ ਅਰਜਨ ਬਾਈ ਨੇ ਲਿਖ ਕੇ ਦਿਲ ਖੁਸ਼ ਕਰਤਾ😎 ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾਊਗਾ✍️
ਤੂੰ ਵੀ ਨਾਂ ਕਿਧਰੇ ਭੁੱਲ ਜਾਵੀ ਇਹਨਾਂ ਸਮਿਆਂ ਤੇ ਇਤਬਾਰ ਨਹੀਂ.... ਜਿੱਦਾ ਧਰਮੀ ਫੌਜੀਆਂ ਦੀ ਕੁੜੇ ਲਈ ਕਿਸੇ ਦੀ ਸਾਰ ਨਹੀਂ 😢😢✍️
ਮਾੜੇ ਮੋਟੇ ਅੱਡੇ ਤੇ ਖੜਦੀ ਨੀਂ
ਅੱਖ ਬਾਦਲਾਂ ਦੀ ਬੱਸ ਵਰਗੀ ਨੀ❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਬਾਦਲ ਦੀ ਬੱਸ ਵਰਗੀ 😂❤❤❤
@bhupinderramgarhia253
ਅਰਜਨ ਨੇ ਪਿਆਰ ਤੇ ਵੀ ਲਿਖਿਆ ਦਰਦ ਤੇ ਵੀ ਲਿਖਿਆ ਇਤਿਹਾਸ ਤੇ ਵੀ ਲਿਖਿਆ ਧਰਮਾਂ ਤੇ ਵੀ ਲਿਖਿਆ ਸਭ ਚੀਜ਼ਾਂ ਤੇ ਲਿਖਿਆ ਅਰਜਨ ਵਰਗਾ ਬੰਦਾ ਹੈ ਨਹੀਂ ਅਰਜਨ ਵਰਗੀ ਕਲਮ ਹੈ ਨਹੀਂ ਅਰਚਨਾ ਤੂੰ ਜਿਹੜਾ ਦੌਰ ਲੈ ਕੇ ਆਇਆ ਤੇਰਾ ਦੌਰ ਹੈ
@GanjitSingh-s3o
ਵੈਰੀਆਂ ਦਾ ਵੈਦ 🔥
Damn
@preet.sukhmn
ਸੱਚੀ ਬਾਈ ਦਿਵਾਲੀ ਵਾਲੇ ਦਿਨ ਬਹੁਤ ਸੋਹਣੇ ਹੁੰਦਾ ਹੈ, ਜਿਸਨੇ ਇਹ ਜਵਾਨੀ ਵਿੱਚ ਮਾਣੇ ਹੁੰਦੇ ਹੈ,ਉਹ ਹੀ ਸਮਝ ਸਕਦਾ ਹੈ। ਜਿਉਂਦਾ ਰਹਿ ਤਰੱਕੀਆਂ ਮਾਣੇ।।
@monasaab8355
Babe sidhu to baad ta bss tu hi h jinu sun skde aa❤
Khich k rakh babe 2nd sidhu❤️❤️
@dikshantbhadu855
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ਜਿਊਂਦਾ ਰਹਿ ਵੀਰ ਖੁਸ਼ ਰਹਿ ਜਵਾਨੀਆਂ ਮਾਣ ਰੱਬ ਤੈਨੂੰ ਤਰੱਕੀਆ ਬਖ਼ਸ਼ੇ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@cheatyshian3529
More songs to explore
Browse by Genre
Free YouTube Premium for 2 months
No credit card needed