More from Yes No
You might also like
Description
Download more Gulab Sidhu MP3s. More songs: Bai Bai, Ainak MP3 download.
Details
What people say
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
ਪਹਿਲੀ ਮੇਰੀ ਮਾ ਤੇ ਦੂਜਾ ਪਿਉ ❤❤❤ ਬਹੁਤ ਵਧੀਆ ਗੀਤ ❤ਸਿੱਧੂ ਦੇ ਜਾਣ ਤੋ ਬਾਅਦ ਪਹਿਲੀ ਗੀਤ ਰਾਪੀਟ ਤੇ ਸੁਣਿਆ
ਸਿੱਧੂ ਦੇ ਗੀਤ ਵਾਂਗੂੰ ਇੰਤਜਾਰ ਕਰ ਰਿਹਾ ਸੀ veer Deep Bahrain toh best wishes always
ਪਹਿਲੀ ਮੇਰੀ ਮਾਂ ਦੂਜਾ ਮੇਰਾ ਪਿਓ ਗੋਰੀਏ 🥰😊 ਮਾਂ ਬਾਪ ਦਾ ਦੇਣਾ ਤਾਂ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ।🫶 ਬਹੁਤ ਵਧੀਆ ਲਿਖਿਆ ਤੇ ਗਾਇਆ ਤੁਸੀਂ ਜੀ।ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਗ਼ੁਲਾਬ ਬਾਈ ਜੀ 🙌
ਗੁਲਾਬ ਵੀਰੇ ਗਾਣਾ ਤਾ ਬਹੁਤ ਸੋਹਣਾ ਲੱਗਿਆ ਪਰ ਜਿੱਦਾਂ ਦਾ ਗਾਣਾ ਜੇ ਵੀਡੀਓ ਵੀ ਉਸ ਹਿਸਾਬ ਨਾਲ ਪਿੰਡ ਵਿੱਚ ਤੇ ਖੇਤਾਂ ਵਿਚ ਬਣਦੀ ਫਿਰ ਤਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ 😊 ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🎉
@HarpreetKaur-tc1to
ਜੰਗ ਢਿੱਲੋਂ ਜੰਗ ਢਿੱਲੋਂ ਈਂ ਆਂ....ਟੋਪ ਦੇ ਗੀਤਕਾਰਾਂ ਚੋਂ ਇਕ ਆਂ ਜੰਗ ਢਿੱਲੋਂ.... God bless you Always 🤝🫂🪯🕊️
@Ohi13gagan
ਵੀਰ ਗੀਤ ਤਾ ਠੀਕ ਆ ਪਰ ਨੰਗੇਜਪੁਨੇ ਦੀ ਕਸਰ ਨੀ ਛੱਡੀ, ਗਾਣਾ ਸਾਰੇ ਪੇਂਡੂ ਜੀਵਨ ਤੇ ਗਾਇਆ ਬਣਾਇਆ ਤੇ ਸਾਰਾ ਬਾਰ, ਮੁਕਦੀ ਗੱਲ ਸਿੱਧੁ ਦਾ ਨਾਮ ਲੈ ਲੈ ਕੇ ਅੱਜਕੱਲ ਵਧੀਆ ਦੁਕਾਨਾਂ ਚਲਾਗੇ
@amritpalsingh2033
ਗੁਲਾਬ ਸਿੱਧੂ ਦੀ ਆਵਾਜ਼ ਵੀ ਗੁਲਾਬ ਵਰਗੀ ਆ ❤❤❤
@Panjab_flix
ਇਸ ਵਾਰ ਸਿੱਧੂ ਦਾ ਪੋਸਟਰ ਨਹੀ ਲਾਇਆ ਗਾਣੇ ਤੋ ਪਹਿਲਾ 🤔 1:00
@FlixGo_
ਬਹੁਤਿਆਂ ਦਾ ਜਿਹਨੂੰ ਨਾ ਦਿਮਾਗ ਚੱਕਦਾ!! ਜੰਗ ਢਿੱਲੋਂ ਗੱਲ ਲਿੱਖੇ ਉਹ ਗੋਰੀਏ ❤❤🚀🚀
@ItsDeol
More songs to explore
Win iPhone 16 — monthly giveaway
Just drop your email, that's it